Aishwarya Rai: ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਨੇ ਆਪਣੇ ਨਾਂ 'ਚੋਂ ਕੱਢਿਆ 'ਬੱਚਨ' ਸਰਨੇਮ, ਵੀਡੀਓ ਹੋਇਆ ਵਾਇਰਲ
Aishwarya Rai Divorce Rumours: ਹਾਲ ਹੀ 'ਚ ਐਸ਼ਵਰਿਆ ਨੇ ਕੁੱਝ ਅਜਿਹਾ ਕੀਤਾ ਹੈ, ਜਿਸ ਤੋਂ ਬਾਅਦ ਤਲਾਕ ਦੀਆਂ ਖਬਰਾਂ ਨੂੰ ਫਿਰ ਤੋਂ ਹਵਾ ਮਿਲ ਰਹੀ ਹੈ। ਦਰਅਸਲ, ਹਾਲ ਹੀ 'ਚ ਐਸ਼ ਨੇ ਦੁਬਈ ਵਿੱਚ ਗਲੋਬਲ ਵੂਮੈਨ ਫੋਰਮ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸਨੇ ਮਹਿਲਾ ਸਸ਼ਕਤੀਕਰਨ ਬਾਰੇ ਗੱਲ ਕੀਤੀ।