Thursday, November 07, 2024
BREAKING
India Canada Dispute: ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹੋਰ ਖਰਾਬ ਹੋਏ, ਹੁਣ ਭਾਰਤੀ ਦੂਤਾਵਾਸ ਨੇ ਲਿਆ ਇਹ ਫੈਸਲਾ Donald Trump: ਡੌਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਨਾਲ ਭਾਰਤ ਚ ਹੋਣਗੇ ਇਹ ਬਦਲਾਅ, ਹੁਣ ਡੋਂਕੀ ਲਾ ਕੇ ਅਮਰੀਕਾ ਜਾਣ ਵਾਲਿਆਂ ਦੀ ਖੈਰ ਨਹੀਂ Cricket News: ਨਿਊ ਜੀਲੈਂਡ ਖਿਲਾਫ ਪ੍ਰਦਰਸ਼ਨ ਤੋਂ ਬਾਅਦ ਬਦਲੀ ਟੀਮ ਇੰਡਿਆ, ਇਸ ਕ੍ਰਿਕੇਟਰ ਨੇ ਲਈ ਰੋਹਿਤ ਸ਼ਰਮਾ ਦੀ ਜਗ੍ਹਾ! Pastor Deol Khojewala: ਪੰਜਾਬ ਦੇ ਮਸ਼ਹੂਰ ਪਾਸਟਰ ਦਿਓਲ ਖੋਜੇਵਾਲਾ ਦੇ ਪੁੱਤਰ ਨੂੰ ਅਗਵਾ ਕਰਨ ਦੀ ਧਮਕੀ, ਪਾਕਿਸਤਾਨ ਦੇ ਨੰਬਰ ਤੋਂ ਆਈ ਸੀ ਕਾਲ Kapurthala News: 40 ਹਜ਼ਾਰ ਲਈ ਨੌਜਵਾਨ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ, ਪਤੀ ਪਤਨੀ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ Donald Trump: ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕੀ ਸਿੱਖ ਭਾਈਚਾਰੇ ਚ ਜਸ਼ਨ ਦਾ ਮਾਹੌਲ, ਵ੍ਹਾਈਟ ਹਾਊਸ ਦੇ ਬਾਹਰ ਪਾਏ ਭੰਗੜੇ, ਵੀਡਿਓ ਵਾਇਰਲ Punjab Weather: ਪੰਜਾਬ ਚ ਅਗਲੇ 6 ਦਿਨ ਭਾਰੀ ਮੀਂਹ ਪੈਣ ਦੀ ਚੇਤਾਵਨੀ, ਜਲਦ ਦਸਤਕ ਦੇਵੇਗੀ ਠੰਡ Diljit Dosanjh: ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ 'ਚ ਚੋਰਾਂ ਨੇ ਕੀਤਾ ਹੱਥ ਸਾਫ, 100 ਤੋਂ ਜ਼ਿਆਦਾ ਫੋਨ ਚੋਰੀ, 32 FIR ਹੋਈਆਂ ਦਰਜ Share Market News: ਅਮਰੀਕਾ 'ਚ ਟਰੰਪ ਦੀ ਜਿੱਤ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਉਛਾਲ. ਸੰਸੈਕਸ 1000 ਅੰਕ ਚੜ੍ਹਿਆ, ਨਿਫਟੀ 24400 ਤੋਂ ਪਾਰ Donald Trump: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਬਣਨਗੇ ਡੌਨਲਡ ਟਰੰਪ, ਕਮਲਾ ਹੈਰਿਸ ਨੂੰ ਇੰਨੀਂ ਵੋਟਾਂ ਨਾਲ ਦਿੱਤੀ ਕਰਾਰੀ ਮਾਤ

Religion

HUKAMNAMA SAHIB SRI DARBAR SAHIB SRI AMRITSAR, ANG 631, 06-NOV-2024

November 06, 2024 05:56 AM

 

 

Amrit Vele Hukamnama Sahib Sri Darbar Sahib Sri Amritsar, Ang  631, 06-Nov-2024

ਸੋਰਠਿ ਮਹਲਾ ੯ ॥  ਮਨ ਕੀ ਮਨ ਹੀ ਮਾਹਿ ਰਹੀ ॥   ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥   ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥   ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥   ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥   ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥

 

सोरठि महला ९ ॥  मन की मन ही माहि रही ॥   ना हरि भजे न तीरथ सेवे चोटी कालि गही ॥१॥ रहाउ ॥   दारा मीत पूत रथ स्मपति धन पूरन सभ मही ॥   अवर सगल मिथिआ ए जानउ भजनु रामु को सही ॥१॥   फिरत फिरत बहुते जुग हारिओ मानस देह लही ॥   नानक कहत मिलन की बरीआ सिमरत कहा नही ॥२॥२॥

 

Sorat'h, Ninth Mehl:  The mind remains in the mind.   He does not meditate on the Lord, nor does he perform service at sacred shrines, and so death seizes him by the hair. ||1||Pause||   Wife, friends, children, carriages, property, total wealth, the entire world -   know that all of these things are false. The Lord's meditation alone is true. ||1||   Wandering, wandering around for so many ages, he has grown weary, and finally, he obtained this human body.   Says Nanak, this is the opportunity to meet the Lord; why don't you remember Him in meditation? ||2||2||

 

ਮਾਹਿ = ਵਿਚ। ਰਹੀ = ਰਹਿ ਗਈ। ਭਜੇ = ਭਜਨ ਕੀਤਾ। ਤੀਰਥ = {तीर्थ = A holy person} ਸੰਤ ਜਨ।  ਸੇਵੇ = ਸੇਵਾ ਕੀਤੀ। ਚੋਟੀ = ਬੋਦੀ। ਕਾਲਿ = ਕਾਲ ਨੇ। ਗਹੀ = ਫੜ ਲਈ ॥੧॥  ਦਾਰਾ = ਇਸਤ੍ਰੀ। ਪੂਤ = ਪੁੱਤਰ। ਰਥ = ਗੱਡੀਆਂ। ਸੰਪਤਿ = ਮਲ-ਅਸਬਾਬ। ਸਭ ਮਹੀ = ਸਾਰੀ ਧਰਤੀ। ਅਵਰ = ਹੋਰ। ਸਗਲ = ਸਾਰਾ। ਮਿਥਿਆ = ਨਾਸਵੰਤ। ਜਾਨਹੁ = ਸਮਝੋ। ਕੋ = ਦਾ। ਸਹੀ = ਠੀਕ, ਸਾਥ ਨਿਬਾਹੁਣ ਵਾਲਾ, ਅਸਲ (ਸਾਥੀ) ॥੧॥ ਜੁਗ = ਜੁਗਾਂ ਵਿਚ। ਹਾਰਿਓ = ਥੱਕ ਗਿਆ। ਮਾਨਸ ਦੇਹ = ਮਨੁੱਖਾ ਸਰੀਰ। ਲਹੀ = ਲੱਭਾ। ਬਰੀਆ = ਵਾਰੀ। ਕਹਾ ਨਹੀ = ਕਿਉਂ ਨਹੀਂ? ॥੨॥੨॥

 

(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ। ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ- ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥ ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ। ਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੨॥੨॥

 

(हे भाई! देखो, माया धरी की मंद-भक्ति! उस के) मन की आस मन में ही रह गयी। ना उस ने परमात्मा का भजन किया, ना ही उस ने संत जानो की सेवा की, और मौत तो बोदी से आ पकड़ा॥१॥रहाउ॥ हे भाई! स्त्री, मित्र, पुत्र, गाड़िया, माल-असबाब, धन-पदार्थ सारी ही धरती-यह सब कुछ नास्वंत समझो। परमात्मा का भजन (ही) असली (साथी) है॥१॥ हे भाई! कई युग (योनियों में) भटक भटक कर तो थक गया था। (अब) तुझे मनुख सरीर मिला है। नानक कहता है-(हे भाई! परमात्मा को) मिलने की येही तेरी बारी है, अब तू सिमरन क्यों नहीं करता?॥२॥२॥

 

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Have something to say? Post your comment

More from Religion

Hukamnama Sahib Sri Darbar Sahib, Sri Amritsar, 07-Nov-2024

Hukamnama Sahib Sri Darbar Sahib, Sri Amritsar, 07-Nov-2024

HUKAMNAMA SAHIB SRI DARBAR SAHIB SRI AMRITSAR, ANG 685, 05-NOV-2024

HUKAMNAMA SAHIB SRI DARBAR SAHIB SRI AMRITSAR, ANG 685, 05-NOV-2024

Palmistry: ਜੇ ਤੁਹਾਡੇ ਹੱਥ ਦੀ ਹਥੇਲੀ 'ਚ ਵੀ ਇਹ ਲਾਈਨ ਹੈ, ਤਾਂ ਮਿਲੇਗੀ ਸਰਕਾਰੀ ਨੌਕਰੀ, ਸ਼ਾਨੋ ਸ਼ੌਕਤ ਨਾਲ ਬਿਤਾਓਗੇ ਜ਼ਿੰਦਗੀ

Palmistry: ਜੇ ਤੁਹਾਡੇ ਹੱਥ ਦੀ ਹਥੇਲੀ 'ਚ ਵੀ ਇਹ ਲਾਈਨ ਹੈ, ਤਾਂ ਮਿਲੇਗੀ ਸਰਕਾਰੀ ਨੌਕਰੀ, ਸ਼ਾਨੋ ਸ਼ੌਕਤ ਨਾਲ ਬਿਤਾਓਗੇ ਜ਼ਿੰਦਗੀ

Hukamnama Sahib, Sri Darbar Sahib, Sri Amritsar,04-Nov-2024

Hukamnama Sahib, Sri Darbar Sahib, Sri Amritsar,04-Nov-2024

Guru Nanak Jayanti: ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਜ਼ਿੰਦਗੀ 'ਚ ਲਾਗੂ ਕੀਤੀਆਂ, ਤਾਂ ਬਦਲ ਜਾਵੇਗਾ ਤੁਹਾਡਾ ਜੀਵਨ

Guru Nanak Jayanti: ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਜ਼ਿੰਦਗੀ 'ਚ ਲਾਗੂ ਕੀਤੀਆਂ, ਤਾਂ ਬਦਲ ਜਾਵੇਗਾ ਤੁਹਾਡਾ ਜੀਵਨ

HUKAMNAMA SAHIB SRI DARBAR SAHIB, SRI AMRITSAR, 03-NOV-2024

HUKAMNAMA SAHIB SRI DARBAR SAHIB, SRI AMRITSAR, 03-NOV-2024

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (November 2 2024)

Amrit Vele Da Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (November 2 2024)

Bhai Dooj 2024 Upay: ਭਾਈ ਦੂਜ 'ਤੇ ਕਰੋ ਇਹ ਅਸਾਨ ਉਪਾਅ, ਘਰ ਵਿੱਚ ਆਵੇਗੀ ਖੁਸ਼ਹਾਲੀ

Bhai Dooj 2024 Upay: ਭਾਈ ਦੂਜ 'ਤੇ ਕਰੋ ਇਹ ਅਸਾਨ ਉਪਾਅ, ਘਰ ਵਿੱਚ ਆਵੇਗੀ ਖੁਸ਼ਹਾਲੀ

Word Of God: ਅੱਜ ਦਾ ਬਾਈਬਲ ਵਚਨ ਪੜ੍ਹ ਕੇ ਖਤਮ ਹੋ ਜਾਵੇਗੀ ਤੁਹਾਡੀ ਜ਼ਿੰਦਗੀ 'ਚੋਂ ਹਰ ਸਮੱਸਿਆ, ਪੜ੍ਹੋ ਨਵੰਬਰ ਮਹੀਨੇ ਲਈ ਖਾਸ ਵਚਨ

Word Of God: ਅੱਜ ਦਾ ਬਾਈਬਲ ਵਚਨ ਪੜ੍ਹ ਕੇ ਖਤਮ ਹੋ ਜਾਵੇਗੀ ਤੁਹਾਡੀ ਜ਼ਿੰਦਗੀ 'ਚੋਂ ਹਰ ਸਮੱਸਿਆ, ਪੜ੍ਹੋ ਨਵੰਬਰ ਮਹੀਨੇ ਲਈ ਖਾਸ ਵਚਨ

Diwali 2024: ਅੱਜ ਵੀ ਮਨਾਈ ਜਾਵੇਗੀ ਦੀਵਾਲੀ, ਜਾਣੋ ਕਿਵੇਂ ਕਰਨੀ ਹੈ ਲਕਸ਼ਮੀ-ਗਣੇਸ਼ ਪੂਜਾ, ਜਾਣੋ ਸੰਪੂਰਨ ਪੂਜਾ ਵਿਧੀ ਤੇ ਸ਼ੁੱਭ ਮੂਹੁਰਤ

Diwali 2024: ਅੱਜ ਵੀ ਮਨਾਈ ਜਾਵੇਗੀ ਦੀਵਾਲੀ, ਜਾਣੋ ਕਿਵੇਂ ਕਰਨੀ ਹੈ ਲਕਸ਼ਮੀ-ਗਣੇਸ਼ ਪੂਜਾ, ਜਾਣੋ ਸੰਪੂਰਨ ਪੂਜਾ ਵਿਧੀ ਤੇ ਸ਼ੁੱਭ ਮੂਹੁਰਤ