Tuesday, January 21, 2025

Health

Black Tea Benefits : ਬਲੈਕ ਟੀ ਦਿਲ ਨਾਲ ਜੁੜੇ ਖ਼ਤਰਿਆਂ ਨੂੰ ਕਰਦੀ ਹੈ ਘੱਟ, ਜਾਣੋ ਹੋਰ ਫਾਇਦਿਆਂ ਬਾਰੇ

Black Tea Benefits

August 04, 2022 06:04 PM

Black Tea Health Benefits : ਸਵੇਰੇ ਉੱਠ ਕੇ ਚਾਹ ਪੀਣ ਵਾਲਿਆਂ ਦੀ ਕੋਈ ਕਮੀ ਨਹੀਂ ਹੁੰਦੀ। ਉਨ੍ਹਾਂ ਮੁਤਾਬਕ ਜੋ ਲੋਕ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕਰਦੇ ਹਨ, ਉਨ੍ਹਾਂ ਨਾਲ ਸਰੀਰ ਨੂੰ ਊਰਜਾ ਤੇ ਤਾਜ਼ਗੀ ਮਿਲਦੀ ਹੈ। ਜ਼ਿਕਰਯੋਗ ਹੈ ਕਿ ਖੋਜ ਮੁਤਾਬਕ ਖਾਲੀ ਪੇਟ ਦੁੱਧ ਦੇ ਨਾਲ ਚਾਹ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਪਰ ਜੇਕਰ ਦੁੱਧ ਤੇ ਚੀਨੀ ਤੋਂ ਬਿਨਾਂ ਚਾਹ ਬਣਾਈ ਜਾਵੇ ਤਾਂ ਇਹ ਬਲੈਕ ਟੀ ਬਣ ਜਾਂਦੀ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਬਲੈਕ ਟੀ ਨੂੰ ਦੂਜੀਆਂ ਚਾਹਾਂ ਨਾਲੋਂ ਬਹੁਤ ਵਧੀਆ ਮੰਨਿਆ ਜਾਂਦਾ ਹੈ। ਭਾਰਤ 'ਚ ਬਲੈਕ ਟੀ ਬਣਾਉਣ ਲਈ ਕੈਮੇਲੀਆ ਅਕਾਸੀਆ ਨਾਮਕ ਪੌਦੇ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਕਈ ਕਿਸਮਾਂ ਦੇ ਹੋ ਸਕਦੇ ਹਨ। ਦਿਲ ਦੀ ਸਿਹਤ ਹੋਵੇ ਜਾਂ ਚਮੜੀ ਅਤੇ ਵਾਲਾਂ ਨਾਲ ਜੁੜੀ ਕੋਈ ਵੀ ਸਮੱਸਿਆ, ਇਹ ਹਰ ਕਿਸੇ ਲਈ ਫਾਇਦੇਮੰਦ ਹੈ।

ਬਲੈਕ ਟੀ ਦਿਲ ਦੀ ਸਿਹਤ ਲਈ ਚੰਗੀ

ਸਟਾਈਲਕ੍ਰੇਸ ਦੇ ਮੁਤਾਬਕ ਬਲੈਕ ਟੀ ਦੇ ਸੇਵਨ ਨਾਲ ਦਿਲ ਨਾਲ ਜੁੜੇ ਖ਼ਤਰਿਆਂ ਨੂੰ ਦੂਰ ਰੱਖਿਆ ਜਾਂਦਾ ਹੈ। ਬਲੈਕ ਟੀ ਵਿੱਚ ਮੌਜੂਦ ਐਂਟੀ-ਆਕਸੀਡੈਂਟਸ (Anti-oxidants) ਦੇ ਗੁਣ ਦਿਲ ਨੂੰ ਸੁਰੱਖਿਅਤ ਰੱਖਦੇ ਹਨ। ਬਲੈਕ ਟੀ ਦੇ ਸੇਵਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ। ਬਲੈਕ ਟੀ ਪੀਣ ਨਾਲ ਦਿਲ ਦੇ ਆਲੇ-ਦੁਆਲੇ ਦੀਆਂ ਧਮਨੀਆਂ 'ਚ ਖੂਨ ਜੰਮਣ ਤੋਂ ਰੋਕਦਾ ਹੈ। ਰੋਜ਼ਾਨਾ ਤਿੰਨ ਕੱਪ ਬਲੈਕ ਟੀ ਪੀਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਰੋਜ਼ਾਨਾ ਸਵੇਰੇ ਦੁੱਧ ਦੀ ਚਾਹ ਪੀਣ ਦੀ ਆਦਤ ਹੈ ਤਾਂ ਹੁਣ ਸਮਾਂ ਆ ਗਿਆ ਹੈ ਕਿ ਇਸ ਆਦਤ ਨੂੰ ਬਦਲਿਆ ਜਾਵੇ। ਬਲੈਕ ਟੀ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰੋ। ਤਾਂ ਜੋ ਤੁਹਾਨੂੰ ਸਿਹਤ ਨਾਲ ਸਬੰਧਤ ਸਾਰੇ ਫਾਇਦੇ ਮਿਲ ਸਕਣ।

 

ਬਲੈਕ ਟੀ ਦੇ ਹੋਰ ਫਾਇਦੇ

  • ਬਲੈਕ ਟੀ ਦੇ ਸੇਵਨ ਨਾਲ ਸ਼ੂਗਰ ਕੰਟਰੋਲ (Diabetes control) 'ਚ ਰਹਿੰਦੀ ਹੈ।
  • ਬਲੈਕ ਟੀ ਪੀਣ ਨਾਲ ਸਰੀਰ ਦੀ ਇਮਿਊਨਿਟੀ (Immunity)ਵਧਦੀ ਹੈ।
  • ਨਿਯਮਿਤ ਤੌਰ 'ਤੇ ਬਲੈਕ ਟੀ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
  • ਬਲੈਕ ਟੀ ਪਾਚਨ ਕਿਰਿਆ ਲਈ ਵੀ ਫਾਇਦੇਮੰਦ ਹੁੰਦੀ ਹੈ।
  • ਬਲੈਕ ਟੀ ਸਰੀਰ ਤੋਂ ਵਾਧੂ ਚਰਬੀ (FAT) ਨੂੰ ਹਟਾਉਣ ਵਿੱਚ ਮਦਦ ਕਰਦੀ ਹੈ।
  • ਬਲੈਕ ਟੀ ਚਮੜੀ (Skin) ਲਈ ਹਰ ਤਰ੍ਹਾਂ ਨਾਲ ਫਾਇਦੇਮੰਦ ਹੁੰਦੀ ਹੈ।

Have something to say? Post your comment

More from Health

AI in Dermatology: Transforming Skin Care with Technology

AI in Dermatology: Transforming Skin Care with Technology

Breaking News: Groundbreaking Diabetes Treatment Offers New Hope for Millions

Breaking News: Groundbreaking Diabetes Treatment Offers New Hope for Millions

Papaya Side Effects: ਇਨ੍ਹਾਂ ਲੋਕਾਂ ਲਈ ਜ਼ਹਿਰ ਹੁੰਦਾ ਹੈ ਪਪੀਤਾ, ਹੋ ਸਕਦੀਆਂ ਹਨ ਇਹ ਜਾਨਲੇਵਾ ਬੀਮਾਰੀਆਂ

Papaya Side Effects: ਇਨ੍ਹਾਂ ਲੋਕਾਂ ਲਈ ਜ਼ਹਿਰ ਹੁੰਦਾ ਹੈ ਪਪੀਤਾ, ਹੋ ਸਕਦੀਆਂ ਹਨ ਇਹ ਜਾਨਲੇਵਾ ਬੀਮਾਰੀਆਂ

Diabetes: ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਖਾਣੇ ਚਾਹੀਦੇ ਜਾਂ ਨਹੀਂ, ਇੱਥੇ ਜਾਣੋ ਆਪਣੇ ਸਵਾਲ ਦਾ ਸਹੀ ਜਵਾਬ

Diabetes: ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਖਾਣੇ ਚਾਹੀਦੇ ਜਾਂ ਨਹੀਂ, ਇੱਥੇ ਜਾਣੋ ਆਪਣੇ ਸਵਾਲ ਦਾ ਸਹੀ ਜਵਾਬ

Cashew For Health: ਹਰ ਰੋਜ਼ ਕਿੰਨੇ ਕਾਜੂ ਖਾਣਾ ਸਿਹਤ ਲਈ ਲਾਹੇਵੰਗ? ਜ਼ਿਆਦਾ ਕਾਜੂ ਖਾਣ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ

Cashew For Health: ਹਰ ਰੋਜ਼ ਕਿੰਨੇ ਕਾਜੂ ਖਾਣਾ ਸਿਹਤ ਲਈ ਲਾਹੇਵੰਗ? ਜ਼ਿਆਦਾ ਕਾਜੂ ਖਾਣ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ

Health News: ਦਿਲ ਦੀ ਸਿਹਤ ਲਈ ਕਿੰਨਾ ਖਤਰਨਾਰਕ ਹੈ ਹਵਾ ਪ੍ਰਦੂਸ਼ਣ? ਮਰੀਜ਼ਾਂ ਨੂੰ ਹੁੰਦੀਆਂ ਹਨ ਇਹ ਮੁਸ਼ਕਲਾਂ

Health News: ਦਿਲ ਦੀ ਸਿਹਤ ਲਈ ਕਿੰਨਾ ਖਤਰਨਾਰਕ ਹੈ ਹਵਾ ਪ੍ਰਦੂਸ਼ਣ? ਮਰੀਜ਼ਾਂ ਨੂੰ ਹੁੰਦੀਆਂ ਹਨ ਇਹ ਮੁਸ਼ਕਲਾਂ

Pollution News: ਹਾਰਟ, ਕਿਡਨੀ ਤੋਂ ਲੈਕੇ ਫੇਫੜਿਆਂ ਤੱਕ ਨੂੰ ਪ੍ਰਭਾਵਿਤ ਕਰ ਰਹੀ ਹੈ ਜ਼ਹਿਰੀਲੀ ਹਵਾ, AQI 750 ਤੋਂ ਪਾਰ, ਜਾਣੋ ਇਸ ਤੋਂ ਬਚਣ ਦਾ ਤਰੀਕਾ

Pollution News: ਹਾਰਟ, ਕਿਡਨੀ ਤੋਂ ਲੈਕੇ ਫੇਫੜਿਆਂ ਤੱਕ ਨੂੰ ਪ੍ਰਭਾਵਿਤ ਕਰ ਰਹੀ ਹੈ ਜ਼ਹਿਰੀਲੀ ਹਵਾ, AQI 750 ਤੋਂ ਪਾਰ, ਜਾਣੋ ਇਸ ਤੋਂ ਬਚਣ ਦਾ ਤਰੀਕਾ

Health Care In Winter: ਸਰਦੀਆਂ ਦੇ ਮੌਸਮ 'ਚ ਸ਼ਕਰਕੰਦ ਹੈ ਸਿਹਤ ਖਜ਼ਾਨਾ, ਰੋਜ਼ਾਨਾ ਖਾਣ ਨਾਲ ਮਿਲਣਗੇ ਇਹ ਗ਼ਜ਼ਬ ਦੇ ਫਾਇਦੇ

Health Care In Winter: ਸਰਦੀਆਂ ਦੇ ਮੌਸਮ 'ਚ ਸ਼ਕਰਕੰਦ ਹੈ ਸਿਹਤ ਖਜ਼ਾਨਾ, ਰੋਜ਼ਾਨਾ ਖਾਣ ਨਾਲ ਮਿਲਣਗੇ ਇਹ ਗ਼ਜ਼ਬ ਦੇ ਫਾਇਦੇ

Health News: ਕੈਂਸਰ ਤੋਂ ਬਚਣਾ ਹੈ ਤਾਂ ਅੱਜ ਤੋਂ ਹੀ ਡਾਈਟ 'ਚ ਸ਼ਾਮਲ ਕਰ ਲਓ ਇਹ ਭੋਜਨ, ਇੱਕ ਮਹੀਨੇ 'ਚ ਦਿਸਣ ਲੱਗੇਗਾ ਅਸਰ

Health News: ਕੈਂਸਰ ਤੋਂ ਬਚਣਾ ਹੈ ਤਾਂ ਅੱਜ ਤੋਂ ਹੀ ਡਾਈਟ 'ਚ ਸ਼ਾਮਲ ਕਰ ਲਓ ਇਹ ਭੋਜਨ, ਇੱਕ ਮਹੀਨੇ 'ਚ ਦਿਸਣ ਲੱਗੇਗਾ ਅਸਰ

ਦੁੱਧ ਪੀਣ ਨਾਲ ਆ ਸਕਦਾ ਹੈ ਹਾਰਟ ਅਟੈਕ, ਨਵੀਂ ਰਿਸਰਚ ਵਿੱਚ ਹੋਇਆ ਵੱਡਾ ਖੁਲਾਸਾ

ਦੁੱਧ ਪੀਣ ਨਾਲ ਆ ਸਕਦਾ ਹੈ ਹਾਰਟ ਅਟੈਕ, ਨਵੀਂ ਰਿਸਰਚ ਵਿੱਚ ਹੋਇਆ ਵੱਡਾ ਖੁਲਾਸਾ