ਕਈ ਵਾਰ ਆਪਣੇ ਘਰ ਵਿੱਚ ਪਏ ਹੋਏ ਅਨਾਜ ਨੂੰ ਕੀ-ੜੇ ਲੱਗ ਜਾਂਦੇ ਹਨ ਘੁਣ ਲੱਗ ਜਾਂਦੀ ਹੈ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆ ਆਣ ਲੱਗ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਕੇ ਦਾਲਾਂ ਚਾਵਲ ਆਟਾ ਨੂੰਹ ਕਿਹੜੇ ਲੱਗ ਜਾਂਦੇ ਹਨ ਅਤੇ ਤੁਸੀਂ ਇਹ ਨਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਨਾਲ ਆਪਣੇ ਅਨਾਜ ਨੂੰ ਬਚਾ ਸਕਦੇ ਹੋ ਅਤੇ ਘੁਣ ਲੱਗਣ ਤੋਂ ਬਚਾ ਸਕਦੇ ਹੋ, ਜੇਕਰ ਤੁਸੀਂ ਕਿਸੇ ਖੁੱਲ੍ਹੇ ਬਰਤਨ ਵਿੱਚ ਚਾਵਲ ਪਾਉਣੇ ਹਨ ਤਾਂ ਤੁਸੀਂ ਸਭ ਤੋਂ ਪਹਿਲਾਂ ਇਕ ਅਖ਼ਬਾਰ ਦੀ ਮੱਦਦ ਨਾਲ ਉਸ ਬਰਤਨ ਨੂੰ ਚੰਗੀ ਤਰ੍ਹਾਂ ਅਖ਼ਬਾਰ ਤੇ ਨਾਲ ਕਵਰ ਕਰ ਲੈਣਾ ਹੈ ਅਤੇ ਉਸ ਵਿੱਚ ਤੁਸੀਂ ਆਪਣੇ ਚਾਵਲ ਪਾ ਸਕਦੇ ਹੋ ਅਤੇ ਉਨ੍ਹਾਂ ਚਾਵਲਾਂ ਵਿੱਚ ਤੁਸੀਂ ਲੌਂਗ ਦੀ ਵਰਤੋਂ ਵੀ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੇ ਚੌਲਾਂ ਨੂੰ ਕੀੜੇ ਨਹੀਂ ਲੱਗਣਗੇ ਅਤੇ ਤੁਸੀਂ ਲੌਂਗ ਦੀ ਵਰਤੋਂ ਚਾਵਲਾਂ ਵਿੱਚ ਖੰਡ ਅਤੇ ਆਦਿ ਕਈ ਹੋਰ ਪ੍ਰਕਾਰ ਦੀਆਂ ਵਿਧੀਆਂ ਵਿਚ ਵੀ ਵਰਤ ਸਕਦੇ ਹੋ ਜੇਕਰ ਤੁਹਾਡੇ ਕੋਲ ਅਖਬਾਰ ਨਹੀਂ ਹੈ ਅਤੇ ਲੌਂਗ ਵੀ ਨਹੀਂ ਹਨ ਤਾਂ ਤੁਸੀਂ ਇਸ ਸੌਖੇ ਤਰੀਕੇ ਨਾਲ ਚੌਲਾਂ ਨੂੰ ਬਚਾ ਸਕਦੇ ਹੋ ਤੁਸੀਂ ਥੋੜ੍ਹਾ ਜਿਹਾ ਸਰਸੋਂ ਦਾ ਤੇਲ ਲੈ ਲੈਣਾ ਹੈ ਉਹਨੂੰ ਹੱਥ ਉੱਪਰ ਲਗਾ ਕੇ ਅਤੇ ਚੰਗੀ ਤਰ੍ਹਾਂ ਚੌਲਾਂ ਨੂੰ ਮਸਲ ਮਸਲ ਕੇ ਕਿਸੇ ਖਾਲੀ ਬਰਤਨ ਵਿੱਚ ਪਾਈ ਜਾਓ ਜਦੋਂ ਸਾਰੇ ਚਾਵਲਾ ਨੂੰ ਥੋੜ੍ਹਾ ਥੋੜ੍ਹਾ ਨਾ ਮਾਤਰ ਤੇਲ ਲੱਗ ਜਾਵੇ ਤਾਂ ਇਹ ਚੌਲ ਤੁਹਾਡੇ ਖਰਾਬ ਨਹੀਂ ਹੋਣਗੇ
ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚੌਲਾਂ ਨੂੰ ਕਦੇ ਵੀ ਕੀੜੇ ਜਾਂ ਕੀੜੀ ਨਹੀਂ ਲੱਗੇਗੀ ਅਤੇ ਤੁਸੀਂ ਲਾਲ ਮਿਰਚ ਸੁੱਖੀਆਂ ਨੂੰ ਵੀ ਇਨ੍ਹਾਂ ਚੌਲਾਂ ਵਿੱਚ ਪਾ ਕੇ ਰੱਖ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਡੇ ਚਾਵਲ ਵੀ ਖਰਾਬ ਨਹੀਂ ਹੋਣਗੇ ਅਤੇ ਤੁਸੀਂ ਇਨ੍ਹਾਂ ਚਾਵਲਾਂ ਨੂੰ ਲੰਮੇ ਟਾਇਮ ਤੱਕ ਸੰਭਾਲ ਕੇ ਰੱਖ ਸਕਦੇ ਹੋ ਇਹ ਤੁਸੀਂ ਪਹਿਲਾਂ ਵਿਧੀ ਵਰਤਣੀ ਹੈ ਜਦੋਂ ਤੁਹਾਡੇ ਚੌਲਾਂ ਨੂੰ ਕੀ-ੜੇ ਲੱਗ ਗਏ ਹਨ ਤਾਂ ਤੁਸੀਂ ਇਨ੍ਹਾਂ ਮਿਰਚੀਆ ਅਤੇ ਲੌਂਗਾਂ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਇਹ ਤੁਹਾਡੇ ਚੌਲਾਂ ਨੂੰ ਕੀੜਿਆਂ ਤੋਂ ਨਹੀਂ ਬਚਾ ਸਕਣਗੀਆਂ ਜੇਕਰ ਤੁਸੀਂ ਵੱਡੇ ਡਰਾਮ ਵਿੱਚ ਕਣਕ ਪਾ ਰਹੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਕੀੜੇ ਲੱਗਣ ਤੋਂ ਬਚਾਉਣਾ ਬਚਾ ਸਕਦੇ ਹੋ ਤਾਂ ਤੁਸੀਂ ਹਰੀ ਨਿੰਮ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਕਣਕ ਵਿੱਚ ਮਿਕਸ ਕਰ ਦੇਣੇ ਹਨ ਅਤੇ ਇਸ ਦੇ ਨਾਲ ਨਾਲ ਤੁਹਾਡੇ ਕਣਕ ਚਾਵਲ ਅਤੇ ਹੋਰ ਦਾਲਾਂ ਸਬਜ਼ੀਆਂ ਵੀ ਬਚ ਜਾਣਗੀਆਂ ਇਸ ਦੀ ਕੁੜੱਤਣ ਨਾਲ ਤੁਹਾਡੇ ਕਣਕ ਜਾਂ ਫਿਰ ਚਾਵਲਾਂ ਵਿੱਚ ਕੀੜੇ ਨਹੀਂ ਲੱਗਣਗੇ
ਇਸ ਤਰੀਕੇ ਨਾਲ ਤੁਸੀਂ ਆਪਣੇ ਚਾਵਲ ਕਣਕ ਦਾਲ ਆਟਾ ਅਤੇ ਹੋਰ ਪ੍ਰਕਾਰ ਦੀਆਂ ਵਸਤੂਆਂ ਨੂੰ ਬਚਾ ਸਕਦੇ ਹੋ, ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ, ਨਿਊਜ ਚੈਨਲ, ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ