Tuesday, January 21, 2025

Video Gallery

ਦਿਲਜੀਤ ਦੋਸਾਂਝ ਦੇ ਕਦਮਾਂ 'ਚ ਡਿੱਗਿਆ ਬਾਲੀਵੁੱਡ, ਜਾਣੋ ਵਰੁਣ ਧਵਨ ਨੇ ਕਿਉੰ ਲਾਏ ਦੋਸਾਂਝਵਾਲਾ ਦੇ ਪੈਰੀਂ ਹੱਥ, ਮਿੰਨਤਾਂ ਕਰਦੇ ਆਏ ਨਜ਼ਰ, ਵੀਡਿਓ ਵਾਇਰਲ

Diljit Dosanjh Viral Video: ਦਿਲਜੀਤ ਦੋਸਾਂਝ ਨੂੰ ਹਾਲ ਹੀ ਵਿਚ ਗਲੋਬਲ ਸਟਾਰ ਦਾ ਦਰਜਾ ਮਿਲਿਆ ਹੈ। ਹਰ ਇਕ ਜ਼ੁਬਾਨ ਤੇ ਦੋਸੰਝਵਾਲੇ ਦਾ ਹੀ ਨਾਮ ਹੈ। ਇਹੀ ਨਹੀਂ ਬਾਲੀਵੁੱਡ ਇੰਡਸਟਰੀ ਵੀ ਦਿਲਜੀਤ ਦੋਸਾਂਝ ਦੀ ਮੁਰੀਦ ਹੋ ਗਈ ਹੈ।