Virat Kohli Birthday: ਵਿਰਾਟ ਕੋਹਲੀ ਹੋਏ 36 ਸਾਲਾਂ ਦੇ, ਕ੍ਰਿਕੇਟ ਹੀ ਨਹੀਂ, ਇਸ ਬਿਜ਼ਨਸ ਤੋਂ ਵੀ ਕਰੋੜਾਂ ਦੀ ਕਮਾਈ ਕਰਦਾ ਹੈ ਕ੍ਰਿਕੇਟ ਕਿੰਗ, ਜਾਇਦਾਦ ਬਾਰੇ ਜਾਣ ਲੱਗੇਗਾ ਝਟਕਾ
Virat Kohli 36th Birthday: ਵਿਰਾਟ ਕੋਹਲੀ ਦਾ ਨਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਸੂਚੀ 'ਚ ਸ਼ਾਮਲ ਹੈ। ਅਜਿਹੇ 'ਚ ਉਸ ਦੀ ਜਾਇਦਾਦ ਬਾਰੇ ਜਾਣਨਾ ਕਾਫੀ ਦਿਲਚਸਪ ਹੋਵੇਗਾ। ਕ੍ਰਿਕਟਰ ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1050 ਕਰੋੜ ਰੁਪਏ ਦੇ ਕਰੀਬ ਹੈ। ਜੇਕਰ ਸਭ ਤੋਂ ਅਮੀਰ ਕ੍ਰਿਕਟਰ ਦੀ ਗੱਲ ਕਰੀਏ ਤਾਂ ਉਹ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 1450 ਕਰੋੜ ਰੁਪਏ ਤੋਂ ਵੱਧ ਹੈ।