Tuesday, April 01, 2025

tourism

Travel News: ਰਾਜਸਥਾਨ ਦੇ ਇਸ ਹਿਲ ਸਟੇਸ਼ਨ ਮੂਹਰੇ ਮਾਲਦੀਵ ਵੀ ਹੈ ਫੇਲ੍ਹ, ਤਸਵੀਰਾਂ ਦੇਖ ਤੁਸੀਂ ਵੀ ਕਹੋਗੇ 'ਵਾਹ ਕਿਆ ਬਾਤ...'

Mount Abu Pics: ਮਾਊਂਟ ਆਬੂ ਵਿੱਚ ਤੁਹਾਨੂੰ ਪਹਾੜਾਂ ਦੇ ਨਾਲ-ਨਾਲ ਝਰਨੇ ਵੀ ਮਿਲਣਗੇ। ਇਹ ਪਹਾੜੀ ਸਟੇਸ਼ਨ ਟ੍ਰੈਕਿੰਗ ਅਤੇ ਕੈਂਪਿੰਗ ਲਈ ਵੀ ਸਭ ਤੋਂ ਵਧੀਆ ਹੈ। ਇੱਥੇ ਤੁਸੀਂ ਚੱਟਾਨ ਚੜ੍ਹਨ ਦਾ ਆਨੰਦ ਲੈ ਸਕਦੇ ਹੋ। ਇਹ ਪਹਾੜੀ ਸਟੇਸ਼ਨ ਆਪਣੇ ਸ਼ਾਂਤ ਅਤੇ ਹਰੇ ਭਰੇ ਵਾਤਾਵਰਣ ਲਈ ਜਾਣਿਆ ਜਾਂਦਾ ਹੈ।

Thailand Visa: ਥਾਈਲੈਂਡ ਜਾਣ ਦਾ ਸੁਪਨਾ ਦੇਖਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ, ਅਣਮਿਥੇ ਸਮੇਂ ਲਈ ਵਧਾਈ ਗਈ ਮੁਫਤ ਵੀਜ਼ਾ ਨੀਤੀ

Immigration News: ਦੇਸ਼ ਨੇ ਸਿਰਫ਼ ਭਾਰਤੀਆਂ ਲਈ 'ਮੁਫ਼ਤ ਵੀਜ਼ਾ ਐਂਟਰੀ ਨੀਤੀ' ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀਆਂ ਲਈ ਥਾਈਲੈਂਡ ਦੀ 'ਫ੍ਰੀ ਵੀਜ਼ਾ ਐਂਟਰੀ ਪਾਲਿਸੀ' 11 ਨਵੰਬਰ ਨੂੰ ਖਤਮ ਹੋਣ ਵਾਲੀ ਸੀ।

Ayodhya Deepotsav 2024: ਹਜ਼ਾਰਾਂ ਦੀਵਿਆਂ ਨਾਲ ਜਗਮਗਾਇਆ ਅਯੁੱਧਿਆ ਰਾਮ ਮੰਦਰ, 28 ਲੱਖ ਦੀਵੇ ਜਗਾ ਕੇ ਬਣਾਇਆ ਵਰਲਡ ਰਿਕਾਰਡ, ਦੇਖੋ ਤਸਵੀਰਾਂ

ਸ਼ਾਮ ਨੂੰ ਰਾਮ ਕੀ ਪੌੜੀ ਵਿਖੇ ਦੀਵੇ ਜਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। 28 ਲੱਖ ਦੀਵੇ ਜਗਾਉਣ ਲਈ ਰਾਮ ਕੀ ਪੀੜੀ ਦੇ 55 ਘਾਟਾਂ 'ਤੇ 28 ਲੱਖ ਦੀਵੇ ਸਜਾਏ ਗਏ ਹਨ।

Ayodhya Diwali 2024: 500 ਸਾਲਾਂ ਬਾਅਦ ਅਯੁੱਧਿਆ 'ਚ ਅੱਜ ਰਾਮ ਵਾਲੀ ਦੀਵਾਲੀ, 25 ਲੱਖ ਦੀਵਿਆਂ ਨਾਲ ਜਗਮਗਾ ਉੱਠੇਗਾ ਰਾਮ ਮੰਦਿਰ

Ayodhya Diwali: ਰਾਮ ਦਾ ਰਾਜਤਿਲਕ ਬੁੱਧਵਾਰ ਨੂੰ ਰਾਮਕਥਾ ਪਾਰਕ 'ਚ ਹੋਵੇਗਾ ਅਤੇ ਸੀਐੱਮ ਯੋਗੀ ਰਾਜਤਿਲਕ ਕਰਨਗੇ। ਇਸ ਖੁਸ਼ੀ 'ਚ ਰਾਮ ਦੀ ਪਉੜੀ 'ਤੇ 25 ਲੱਖ ਦੀਵੇ ਜਗਾਏ ਜਾਣਗੇ।

Historical Gurudwaras App: ਹੁਣ ਆਪਣੇ ਮੋਬਾਈਲ 'ਤੇ ਸਿਰਫ ਕਲਿੱਕ ਨਾਲ ਸਿੱਖ ਇਤਿਹਾਸ ਬਾਰੇ ਜਾਣੋ, ਸਿੱਖਾਂ ਲਈ ਖਾਸ ਮੋਬਾਈਲ ਐਪ ਹੋਈ ਲੌਂਚ

ਦੱਸ ਦਈਏ ਕਿ ਇਸ ਮੋਬਾਈਲ ਐਪ ਨੂੰ ਮੋਹਾਲੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਭੰਗੂ ਦੁਆਰਾ ਤਿਆਰ ਕੀਤਾ ਗਿਆ ਹੈ। ਇਹੀ ਨਹੀਂ ਇਸ ਐਪ ਨੂੰ ਗੂਗਲ ਮੈਪ ਨਾਲ ਵੀ ਜੋੜਿਆ ਗਿਆ ਹੈ, ਤਾਂ ਕਿ ਤੁਸੀਂ ਦੇਸ਼ ਭਰ ਦੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਉਸ ਦੀ ਲੋਕੇਸ਼ਨ ਨੂੰ ਟਰੈਕ ਕਰਕੇ ਪਹੁੰਚ ਸਕਦੇ ਹੋ। 

No Visa Required For These Countries, You Can Travel Freely, Check List Here

Are you tired of tedious visa applications and lengthy processing times? Look no further! We've compiled a list of 50 incredible destinations where you can travel visa-free, depending on your nationality.

Punjab Tourism Property in Goa Leased for a Mere Rs 1 Lakh: CM Bhagwant Mann Orders Cancellation of Lease Pact

Charanjit Channi's Controversial Lease

ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ 'ਚ ਈਕੋ ਟੂਰਿਜ਼ਮ ਦੀ ਵੱਡੀ ਭੂਮਿਕਾ, ਪ੍ਰਾਜੈਕਟ 'ਤੇ ਖਰਚ ਹੋਣਗੇ 4 ਕਰੋੜ ਰੁਪਏ

ਪ੍ਰਾਜੈਕਟ ਸੈਲਾਨੀਆਂ ਲਈ ਬੇਹੱਦ ਖਿੱਚ ਦਾ ਕੇਂਦਰ ਸਾਬਤ ਹੋਵੇਗਾ ਜਿਸ ਨਾਲ ਇਸ ਖਿੱਤੇ ਨੂੰ ਸੈਰ-ਸਪਾਟੇ ਪੱਖੋਂ ਦੁਨੀਆਂ ਦੇ ਨਕਸ਼ੇ ਉੱਪਰ ਉੱਭਰਨ ਵਿੱਚ ਕਾਫੀ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਯੁੱਗ ਵਿੱਚ ਸੈਰ-ਸਪਾਟਾ ਵਿਸ਼ਵ ਭਰ ਵਿੱਚ ਅਰਥਚਾਰੇ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਥਾਈਲੈਂਡ ਦੀ ਟੂਰਿਜ਼ਮ ਅਥਾਰਟੀ ਨੇ ਭਾਰਤ ਨੂੰ ਮੁੱਖ ਸਰੋਤ ਬਾਜ਼ਾਰ ਵਜੋਂ ਪਛਾਣਿਆ; ਥਾਈ ਅਤੇ ਥਾਈ ਸਮਾਈਲ ਨਾਲ LOI 'ਤੇ ਦਸਤਖਤ ਕੀਤੇ

ਥਾਈਲੈਂਡ: ਥਾਈਲੈਂਡ ਦੀ ਸੈਰ ਸਪਾਟਾ ਅਥਾਰਟੀ ਨੇ ਸ਼ੁੱਕਰਵਾਰ ਨੂੰ ਥਾਈ ਏਅਰਵੇਜ਼ ਇੰਟਰਨੈਸ਼ਨਲ (THAI) ਅਤੇ ਥਾਈ ਸਮਾਈਲ ਏਅਰਵੇਜ਼ (THAI Smile) ਨਾਲ ਭਾਰਤ ਵਿੱਚ ਸੈਰ-ਸਪਾਟਾ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਰਾਦੇ ਪੱਤਰ (LoI) 'ਤੇ ਹਸਤਾਖਰ ਕੀਤੇ, ਜਿਸਦੀ ਥਾਈਲੈਂਡ ਵਿੱਚ ਸੈਲਾਨੀਆਂ ਦੀ ਆਮਦ........

Advertisement