Thursday, April 03, 2025

the Kapil Sharma show

Navjot Sidhu: ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਵਜੋਤ ਸਿੱਧੂ ਦੀ ਵਾਪਸੀ, ਸਿੱਧੂ ਨੂੰ ਕੁਰਸੀ ਤੇ ਬੈਠੇ ਦੇਖ ਇਹ ਸੀਅਰਚਨਾ ਪੂਰਨ ਸਿੰਘ ਦਾ ਰੀਐਕਸ਼ਨ

ਸੋਸ਼ਲ ਮੀਡੀਆ 'ਤੇ ਸਿੱਧੂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨਵਜੋਤ ਸਿੰਘ ਸਿੱਧੂ ਅਰਚਨਾ ਪੂਰਨ ਸਿੰਘ ਦੀ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਇਆ ਗਿਆ ਕਿ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਅੰਦਰ ਦਾਖਲ ਹੋਏ ਤਾਂ ਦਰਸ਼ਕ ਖੁਸ਼ੀ ਨਾਲ ਝੂਮ ਉੱਠੇ। ਜਿਸ ਤੋਂ ਬਾਅਦ ਕਪਿਲ ਕਹਿੰਦੇ ਹੈ- ਮੈਂ ਕੀ ਕਹਿ ਰਿਹਾ ਸੀ... ਅਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ।

Breaking News: Legendary Actor Atul Parchure Passes Away at 57

Atul passed away on October 14 at the age of 57, after a courageous battle with cancer.

ਕਾਮੇਡੀ ਦਾ ਓਵਰਡੋਜ਼ ਲੈ ਕੇ ਵਾਪਸ ਆ ਰਿਹਾ 'The Kapil Sharma Show', ਨਵੇਂ ਸੀਜ਼ਨ ਦੀ ਡੇਟ ਜਾਰੀ

 ਕਪਿਲ ਸ਼ਰਮਾ ਦਾ ਇਹ ਸ਼ੋਅ ਸਾਲਾਂ ਤੋਂ ਲੋਕਾਂ ਨੂੰ ਘਰ ਬੈਠੇ ਹੱਸਣ ਅਤੇ ਗਦਗਦ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਟੀਵੀ ਦੇ ਸਭ ਤੋਂ ਵਧੀਆ ਕਾਮੇਡੀ ਸ਼ੋਅ ਦੇ ਰੂਪ ਵਿੱਚ, ਇੱਕ ਵਾਰ ਫਿਰ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਨ ਆ ਰਹੇ ਹਨ।

ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਦਿਆਂ ਹੀ ਟ੍ਰੈਂਡ ਹੋਈ ਅਰਚਨਾ ਪੂਰਨ ਸਿੰਘ, ਲੋਕਾਂ ਨੇ ਕਿਹਾ- ਹੁਣ ਸੀਟ ਪੱਕੀ, ਠੋਕੋ ਤਾਲੀ!

ਦ ਕਪਿਲ ਸ਼ਰਮਾ ਸ਼ੋਅ ਵਿੱਚ ਆਪਣੀ ਸੀਟ ਦੁਬਾਰਾ ਹਾਸਲ ਕਰਨਗੇ। ਇਸ ਲਈ ਸਿੱਧੂ ਦੇ ਜੇਲ੍ਹ ਜਾਂਦੇ ਹੀ ਲੋਕਾਂ ਨੇ ਅਰਚਨਾ ਨੂੰ ਸੁੱਖ ਦਾ ਸਾਹ ਲੈਣ ਦੀ ਸਲਾਹ ਦਿੱਤੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਰਚਨਾ ਪੂਰਨ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ।

Advertisement