Thursday, December 05, 2024

thanksgiving

Thanksgiving 2024: ਪੂਰੀ ਦੁਨੀਆ 'ਚ ਅੱਜ ਮਨਾਇਆ ਜਾ ਰਿਹਾ 'ਥੈਂਕਸਗਿਵਿੰਗ', ਕਿਉਂ ਖਾਧਾ ਜਾਂਦਾ ਹੈ ਇਸ ਦਿਨ ਟਰਕੀ? ਬੇਹੱਦ ਦਿਲਚਸਪ ਹੈ ਇਸ ਦਾ ਇਤਿਹਾਸ

Thanksgiving 2024: ਥੈਂਕਸਗਿਵਿੰਗ ਅਮਰੀਕਾ ਦਾ ਇੱਕ ਵਿਸ਼ੇਸ਼ ਤਿਉਹਾਰ ਹੈ, ਜੋ ਨਵੰਬਰ ਦੇ ਚੌਥੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ 'ਤੇ ਪਰਿਵਾਰ, ਦੋਸਤਾਂ ਅਤੇ ਅਜ਼ੀਜ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਜੀਵਨ ਵਿੱਚ ਪ੍ਰਾਪਤ ਕੀਤੀਆਂ ਸਫਲਤਾਵਾਂ ਲਈ ਧੰਨਵਾਦ ਕਰਨ ਲਈ ਮਨਾਇਆ ਜਾਂਦਾ ਹੈ।

November 2024: ਪ੍ਰਕਾਸ਼ ਪੁਰਬ ਤੋਂ ਲੈਕੇ ਸੰਵਿਧਾਨ ਦਿਵਸ ਤੱਕ, ਨਵੰਬਰ ਦੇ ਮਹੀਨੇ 'ਚ ਇਹ ਦਿਨ ਹੋਣਗੇ ਖਾਸ

ਨਵੰਬਰ ਸਾਲ ਦੇ ਆਖਰੀ ਮਹੀਨੇ ਤੋਂ ਪਹਿਲਾਂ ਦਾ ਮਹੀਨਾ ਹੁੰਦਾ ਹੈ, ਇਹ ਮਹੀਨਾ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਸਾਲ ਦੇ ਆਖਰੀ 10 ਮਹੀਨੇ ਕਿਵੇਂ ਬੀਤ ਗਏ ਅਤੇ ਇਨ੍ਹਾਂ ਦੋ ਮਹੀਨਿਆਂ ਵਿੱਚ ਅਸੀਂ ਇਸ ਸਾਲ ਦੇ ਸੁਪਨੇ ਪੂਰੇ ਕਰਨੇ ਹਨ। ਦਸੰਬਰ ਵਿੱਚ ਕਈ ਪ੍ਰੀਖਿਆਵਾਂ ਹਨ, ਇਸ ਲਈ ਇਹ ਮਹੀਨਾ ਵਿਦਿਆਰਥੀਆਂ ਲਈ ਅਧਿਐਨ ਦਾ ਮਹੀਨਾ ਵੀ ਹੈ। ਇਸ ਮਹੀਨੇ ਵਿੱਚ ਕਈ ਖਾਸ ਦਿਨ ਹਨ ਜੋ ਹਲਕੀ ਠੰਡ ਅਤੇ ਨਿੱਘ ਦੀਆਂ ਭਾਵਨਾਵਾਂ ਨਾਲ ਭਰੇ ਹੋਏ ਹਨ।

Advertisement