SYL Issue: ਪਾਣੀ ਦੇ ਮੁੱਦੇ 'ਤੇ ਪੰਜਾਬ-ਹਰਿਆਣਾ ਫਿਰ ਆਹਮੋ ਸਾਹਮਣੇ, ਫਿਰ ਭਖਿਆ SYL ਦਾ ਮੁੱਦਾ, ਪੰਜਾਬ ਨੇ ਹਰਿਆਣਾ 'ਤੇ ਲਾਏ ਇਹ ਇਲਜ਼ਾਮ
Punjab Haryana On SYL: ਪੰਜਾਬ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਲਿਖੇ ਪੱਤਰ ਵਿੱਚ ਹਵਾਲਾ ਦਿੱਤਾ ਹੈ ਕਿ ਭਾਖੜਾ ਮੇਨ ਲਾਈਨ ਦੇ ਆਰਡੀ ਨੰਬਰ 390 ਤੋਂ ਛੱਡੇ ਜਾਣ ਵਾਲੇ ਪਾਣੀ ਦੀ 15 ਦਿਨਾਂ ਤੱਕ ਨਿਗਰਾਨੀ ਰੱਖੀ ਗਈ ਸੀ। ਪਤਾ ਲੱਗਾ ਹੈ ਕਿ ਹਰਿਆਣਾ ਨੇ ਨਿਰਧਾਰਤ ਮਾਪਦੰਡਾਂ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਇੱਥੇ ਰੋਜ਼ਾਨਾ 199 ਕਿਊਸਿਕ ਘੱਟ ਪਾਣੀ ਆ ਰਿਹਾ ਹੈ।