Health Care In Winter: ਸਰਦੀਆਂ ਦੇ ਮੌਸਮ 'ਚ ਸ਼ਕਰਕੰਦ ਹੈ ਸਿਹਤ ਖਜ਼ਾਨਾ, ਰੋਜ਼ਾਨਾ ਖਾਣ ਨਾਲ ਮਿਲਣਗੇ ਇਹ ਗ਼ਜ਼ਬ ਦੇ ਫਾਇਦੇ
Sweet Potato Eating Benefits In Winters: ਸ਼ਕਰਕੰਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਕਰਕੰਦੀ ਫਾਈਬਰ ਅਤੇ ਵਿਟਾਮਿਨ ਏ, ਸੀ ਅਤੇ ਬੀ6 ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਖਣਿਜ ਵੀ ਇਸ ਵਿੱਚ ਪਾਏ ਜਾਂਦੇ ਹਨ। ਸ਼ਕਰਕੰਦੀ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਸਰਦੀਆਂ ਵਿੱਚ, ਤੁਹਾਨੂੰ ਹਰ ਰੋਜ਼ ਇੱਕ ਸ਼ਕਰਕੰਦੀ ਖਾਣੀ ਚਾਹੀਦੀ ਹੈ।