Winter Health Care: ਕੀ ਤੁਹਾਨੂੰ ਵੀ ਹੈ ਠੰਡ ਦੇ ਮੌਸਮ 'ਚ ਜੁਰਾਬਾਂ ਪਹਿਨ ਕੇ ਸੌਣ ਦੀ ਆਦਤ? ਤਾਂ ਹੋ ਜਾਓ ਸਾਵਧਾਨ, ਤੁਹਾਡੇ ਲਈ ਹੈ ਇਹ ਖਬਰ
Health care In Winter: ਕੀ ਤੁਸੀਂ ਜਾਣਦੇ ਹੋ ਕਿ ਜੁਰਾਬਾਂ ਪਾ ਕੇ ਸੌਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਠੰਡ ਤੋਂ ਰਾਹਤ ਤਾਂ ਮਿਲਦੀ ਹੈ, ਪਰ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਠੰਡ ਦੇ ਦਿਨਾਂ 'ਚ ਜੁਰਾਬਾਂ ਪਾ ਕੇ ਸੌਣਾ ਖਤਰਨਾਕ ਕਿਉਂ ਹੁੰਦਾ ਹੈ, ਇਸ ਨਾਲ ਸਾਡੀ ਸਿਹਤ ਨੂੰ ਕੀ ਨੁਕਸਾਨ ਹੋ ਸਕਦਾ ਹੈ...