Tuesday, April 01, 2025

sidhu moose wala death

Sidhu Moose Wala: ਨਿੱਕੇ ਮੂਸੇਵਾਲਾ ਨੇ ਪਿਤਾ ਬਲਕੌਰ ਸਿੰਘ ਨਾਲ ਖੇਤਾਂ 'ਚ ਲਾਈ ਗੇੜੀ, ਟਰੈਕਟਰ 'ਤੇ ਬੈਠੇ ਛੋਟੇ ਸ਼ੁਭ ਦੀ ਵੀਡੀਓ ਵਾਇਰਲ

Little Sidhu Moose Wala Video: 

Sidhu Moose Wala: ਸਿਰ 'ਤੇ ਪੱਗ ਪਹਿਨੇ ਨਜ਼ਰ ਆਇਆ ਛੋਟਾ ਮੂਸੇਵਾਲਾ, ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਹੁੰਦੇ ਹੀ ਮਿੰਟਾਂ 'ਚ ਹੋਈ ਵਾਇਰਲ

Sidhu Moose Wala Brother: ਦੱਸ ਦਈਏ ਕਿ ਛੋਟੇ ਮੂਸੇਵਾਲਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦਿਆਂ ਹੀ ਵਾਇਰਲ ਹੋ ਗਈ। ਇਸ ਤਸਵੀਰ ਨੂੰ ਕੁੱਝ ਹੀ ਘੰਟਿਆਂ 'ਚ 2 ਮਿਲੀਅਨ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਹੀ ਨਹੀਂ ਫੈਨਜ਼ ਆਪਣੇ ਚਹੇਤੇ ਸੁਪਰਸਟਾਰ ਦੇ ਛੋਟੇ ਭਰਾ ਦੀ ਪੱਗ ਵਾਲੀ ਤਸਵੀਰ 'ਤੇ ਕਮੈਂਟ ਕਰਕੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।

Sidhu Moose Wala Death: ਅਦਾਕਾਰਾ ਰਿਚਾ ਚੱਢਾ ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਵੱਡਾ ਬਿਆਨ, ਕਿਹਾ- 'ਲਾਰੈਂਸ ਨੂੰ 10 ਗਾਰਡ ਤੇ ਸਿੱਧੂ ਨੂੰ ਸਿਰਫ ਦੋ ਗਾਰਡ?

ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਪਹਿਲਾਂ ਉਸ ਦਾ ਪਰਿਵਾਰ ਉਸ ਦੀ ਮੌਤ ਲਈ ਇਨਸਾਫ਼ ਲਈ ਲੜ ਰਿਹਾ ਹੈ। ਮਰਹੂਮ ਗਾਇਕ ਮਹਿਜ਼ 28 ਸਾਲਾਂ ਦਾ ਸੀ ਅਤੇ ਉਸ ਦੀ ਮੌਤ ਨੇ ਦੇਸ਼ ਦੇ ਨਾਲ ਵਿਦੇਸ਼ੇਾਂ 'ਚ ਰਹਿੰਦੇ ਉਸ ਦੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ।

Advertisement