Tuesday, April 01, 2025

shah rukh khan news

Shah Rukh Khan: ਇੱਕ ਕੰਪਨੀ ਦੇ CEO ਤੋਂ ਜ਼ਿਆਦਾ ਤਨਖਾਹ ਲੈਂਦੀ ਹੈ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ, 50 ਕਰੋੜ ਜਾਇਦਾਦ ਦੀ ਮਾਲਕਣ

Shah Rukh Khan Manager Pooja Dadlani: ਪੂਜਾ ਡਡਲਾਨੀ 10 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਸ਼ਾਹਰੁਖ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਸ਼ਾਹਰੁਖ ਦੀ ਮੈਨੇਜਰ ਹੋਣ ਦੇ ਨਾਤੇ ਉਹ ਕਿੰਗ ਖਾਨ ਦਾ ਸਾਰਾ ਕੰਮ ਸੰਭਾਲਦੀ ਹੈ। ਇੱਥੋਂ ਤੱਕ ਕਿ ਜਦੋਂ ਆਰੀਅਨ ਖਾਨ ਡਰੱਗਜ਼ ਕੇਸ ਵਿੱਚ ਫਸਿਆ ਸੀ, ਉਸ ਸਮੇਂ ਵੀ ਪੂਜਾ ਸ਼ਾਹਰੁਖ ਦੇ ਪਰਿਵਾਰ ਨਾਲ ਡਟ ਕੇ ਖੜੀ ਨਜ਼ਰ ਆਈ ਸੀ।

Shah Rukh Khan: ਸ਼ਾਹਰੁਖ ਖ਼ਾਨ ਦੇ 59 ਜਨਮਦਿਨ ਤੇ ਹੋਵੇਗਾ ਸ਼ਾਨਦਾਰ ਸੈਲੇਬ੍ਰੇਸ਼ਨ, 250 ਲੋਕਾਂ ਨੂੰ ਭੇਜਿਆ ਗਿਆ ਇਨਵਿਟੇਸ਼ਨ ਕਾਰਡ, ਕਿੰਗ ਖਾਨ ਕਰਨਗੇ ਆਪਣੇ ਖਾਸ ਦਿਨ ਤੇ ਵੱਡਾ ਐਲਾਨ

Shah Rukh Khan Birthday: ਸ਼ਾਹਰੁਖ ਖਾਨ 2 ਨਵੰਬਰ ਨੂੰ ਆਪਣਾ 59ਵਾਂ ਜਨਮਦਿਨ ਮਨਾਉਣ ਦੀ ਤਿਆਰੀ ਕਰ ਰਹੇ ਹਨ, ਅਤੇ ਇਸ ਸਾਲ ਦੇ ਜਸ਼ਨ ਲਈ ਤੇ ਸਭ ਦੀਆਂ ਨਜ਼ਰਾਂ ਹਨ, ਕਿਉੰਕਿ ਕਿਹਾ ਜਾ ਰਿਹਾ ਹੈ ਕੇ ਸ਼ਾਹਰੁਖ਼ 59 ਜਨਮਦਿਨ ਬੇਹੱਦ ਖਾਸ ਹੋਣ ਵਾਲਾ ਹੈ।

Shah Rukh Khan: ਕਿਸੇ ਜੰਨਤ ਤੋਂ ਘੱਟ ਨਹੀਂ ਹੈ ਸ਼ਾਹਰੁਖ-ਗੌਰੀ ਦਾ ਮਹਿਲ 'ਮੰਨਤ', ਹਰ ਕੋਣਾ ਹੈ ਆਲੀਸ਼ਾਨ, ਦੇਖੋ ਕਿੰਗ ਖਾਨ ਦੇ ਘਰ ਦੀਆਂ ਫੋਟੋਆਂ

ਸ਼ਾਹਰੁਖ ਆਪਣੀ ਪਤਨੀ ਗੌਰੀ ਖਾਨ ਅਤੇ ਤਿੰਨੋਂ ਬੱਚਿਆਂ ਨਾਲ ਮੁੰਬਈ ਚ ਆਪਣੇ ਸੁਪਨਿਆਂ ਦੇ ਘਰ ਮੰਨਤ ਵਿੱਚ ਰਹਿੰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਕਿੰਗ ਖਾਨ ਦੇ ਇਸ ਆਲੀਸ਼ਾਨ ਘਰ ਦੀ ਅੰਦਰੂਨੀ ਝਲਕ ਦਿਖਾਉਂਦੇ ਹਾਂ।

Advertisement