Tuesday, April 01, 2025

shah rukh khan age

Shah Rukh Khan: ਇੱਕ ਕੰਪਨੀ ਦੇ CEO ਤੋਂ ਜ਼ਿਆਦਾ ਤਨਖਾਹ ਲੈਂਦੀ ਹੈ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ, 50 ਕਰੋੜ ਜਾਇਦਾਦ ਦੀ ਮਾਲਕਣ

Shah Rukh Khan Manager Pooja Dadlani: ਪੂਜਾ ਡਡਲਾਨੀ 10 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਸ਼ਾਹਰੁਖ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਸ਼ਾਹਰੁਖ ਦੀ ਮੈਨੇਜਰ ਹੋਣ ਦੇ ਨਾਤੇ ਉਹ ਕਿੰਗ ਖਾਨ ਦਾ ਸਾਰਾ ਕੰਮ ਸੰਭਾਲਦੀ ਹੈ। ਇੱਥੋਂ ਤੱਕ ਕਿ ਜਦੋਂ ਆਰੀਅਨ ਖਾਨ ਡਰੱਗਜ਼ ਕੇਸ ਵਿੱਚ ਫਸਿਆ ਸੀ, ਉਸ ਸਮੇਂ ਵੀ ਪੂਜਾ ਸ਼ਾਹਰੁਖ ਦੇ ਪਰਿਵਾਰ ਨਾਲ ਡਟ ਕੇ ਖੜੀ ਨਜ਼ਰ ਆਈ ਸੀ।

Shah Rukh Khan: ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਨੂੰ ਧਮਕੀ ਭਰਿਆ ਕਾਲ ਆਇਆ ਸੀ। ਪੁਲਸ ਇਸ ਮਾਮਲੇ ਦੀ ਜਾਂਚ ਲਈ ਰਾਏਪੁਰ ਪਹੁੰਚ ਗਈ ਹੈ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਵਿੱਚ ਲਿਖਿਆ ਹੈ ਕਿ 50 ਲੱਖ ਰੁਪਏ ਨਾ ਦੇਣ 'ਤੇ ਜਾਨੋਂ ਮਾਰਨ ਦੀ ਗੱਲ ਹੈ।

Shah Rukh Khan: ਸ਼ਾਹਰੁਖ ਖਾਨ ਦੇ ਹਰ ਜਨਮਦਿਨ 'ਤੇ ਐਕਟਰ ਦੇ ਬੰਗਲੇ ਦੇ ਬਾਹਰ ਹੁੰਦੀ ਸੀ ਫੈਨਜ਼ ਦੀ ਭੀੜ, ਇਸ ਵਾਰ ਛਾਇਆ ਸੰਨਾਟਾ, ਜਾਣੋ ਵਜ੍ਹਾ

Shah Rukh Khan 59th Birthday: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਅੱਜ 59ਵਾਂ ਜਨਮਦਿਨ ਹੈ। ਹਰ ਸਾਲ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਘਰ ਮੰਨਤ ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਪਰ ਅੱਜ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼ਾਹਰੁਖ ਖਾਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਸੰਨਾਟਾ ਛਾਇਆ ਹੋਇਆ ਹੈ। 

Shah Rukh Khan: ਮੁੰਬਈ 'ਚ 200 ਕਰੋੜ ਦਾ ਘਰ, ਇੰਗਲੈਂਡ ਤੇ ਦੁਬਈ 'ਚ ਸ਼ਾਨਦਾਰ ਬੰਗਲੇ, ਪੂਰੀ ਦੁਨੀਆ 'ਚ ਇੰਨੀਂ ਜ਼ਮੀਨਾਂ ਦੇ ਮਾਲਕ ਹਨ ਸ਼ਾਹਰੁਖ

Shah Rukh Khan Birthday: 

Shah Rukh Khan: ਐਕਟਰ ਬਣਨ ਆਏ ਸ਼ਾਹਰੁਖ ਨੂੰ ਨੱਕ ਤੇ ਛੋਟੇ ਕੱਦ ਲਈ ਸੁਣਨੇ ਪਏ ਸੀ ਖੂਬ ਤਾਅਨੇ, ਜ਼ਿੱਦ ਤੇ ਜਨੂੰਨ ਨੇ ਇੰਝ ਬਣਾਇਆ ਕਿੰਗ ਖਾਨ

ਅੱਜ ਸ਼ਾਹਰੁਖ ਖਾਨ ਜਿਸ ਮੁਕਾਮ 'ਤੇ ਹਨ, ਉਹ ਮੁੰਬਈ ਆਉਣ ਵਾਲੇ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ। ਪਰ ਸ਼ਾਹਰੁਖ ਵਰਗੀ ਸ਼ੋਹਰਤ ਤੇ ਦੌਲਾ ਕਮਾਉਣਾ ਕੋਈ ਅਸਾਨ ਕੰਮ ਨਹੀਂ ਹੈ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਸ਼ਾਹਰੁਖ ਖਾਨ ਦੀ ਜ਼ਿੱਦ ਤੇ ਜਨੂੰਨ ਨੇ ਉਨ੍ਹਾਂ ਨੂੰ ਕਿਵੇਂ ਪੂਰੀ ਦੁਨੀਆ 'ਚ ਬਾਲੀਵੁੱਡ ਦਾ ਬਾਦਸ਼ਾਹ ਬਣਾਇਆ।

Advertisement