Punjab News: ਪੰਜਾਬ ਦੀ ਫਾਰਮਾ ਕੰਪਨੀ 'ਤੇ ਨੇ ਕੀਤੀ ਵੱਡੀ ਕਾਰਵਾਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਤੇ ਵੀ ਚੁੱਕੇ ਸਵਾਲ
Punjab News Today: ਐਨਜੀਟੀ ਨੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਪੀਐਸਪੀਸੀਬੀ) ਦੀ ਕੁਸ਼ਲਤਾ 'ਤੇ ਵੀ ਸਵਾਲ ਉਠਾਏ ਹਨ। ਟ੍ਰਿਬਿਊਨਲ ਨੇ ਬੋਰਡ ਨੂੰ ਡਿਫਾਲਟਰ ਕੰਪਨੀ ਦੇ ਖਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਅਤੇ ਵਾਤਾਵਰਣ ਮੁਆਵਜ਼ੇ ਦੀ ਅੰਤਿਮ ਰਕਮ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ।