ਖੁਸ਼ਖਬਰੀ! ਮਿਲ ਗਿਆ ਅਲਜ਼ਾਈਮਰ ਦਾ ਇਲਾਜ, ਭਾਰਤੀ ਵਿਗਿਆਨੀਆਂ ਨੇ ਇਸ ਖੋਜ ਨਾਲ ਰਚਿਆ ਇਤਿਹਾਸ
ਅਲਜ਼ਾਈਮਰ ਇੱਕ ਗੰਭੀਰ ਨਿਊਰੋਡੀਜਨਰੇਟਿਵ ਬਿਮਾਰੀ ਹੈ। ਦੁਨੀਆ ਭਰ ਵਿੱਚ 5.5 ਕਰੋੜ ਤੋਂ ਵੱਧ ਲੋਕ ਅਲਜ਼ਾਈਮਰ ਅਤੇ ਇਸ ਕਾਰਨ ਹੋਣ ਵਾਲੇ ਡਿਮੈਂਸ਼ੀਆ ਤੋਂ ਪੀੜਤ ਹਨ। ਅੰਕੜਿਆਂ ਅਨੁਸਾਰ ਹਰ ਸਾਲ 1 ਕਰੋੜ ਤੋਂ ਵੱਧ ਲੋਕ ਅਲਜ਼ਾਈਮਰ ਅਤੇ ਡਿਮੇਨਸ਼ੀਆ ਦਾ ਸ਼ਿਕਾਰ ਹੋ ਰਹੇ ਹਨ।