Thursday, April 03, 2025

muslim

Pew Research: ਸਾਲ 2050 'ਚ ਹੋਰ ਵਧੇਗਾ ਇਸਾਈ ਧਰਮ, ਹਿੰਦੂ ਧਰਮ ਬਣੇਗਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਧਰਮ,ਘਟ ਜਾਵੇਗੀ ਮੁਸਲਿਮਾਂ ਦੀ ਆਬਾਦੀ: ਰਿਸਰਚ

Pew Research On Muslims: ਜਿਸ ਖੇਤਰ ਵਿੱਚ ਮੁਸਲਮਾਨਾਂ ਦੀ ਆਬਾਦੀ ਘੱਟ ਹੋਵੇਗੀ, ਉਹ ਹੈ ਏਸ਼ੀਆ ਪ੍ਰਸ਼ਾਂਤ ਖੇਤਰ। ਇੱਥੇ ਮੁਸਲਮਾਨਾਂ ਦੀ ਆਬਾਦੀ 2010 ਵਿੱਚ 61.7 ਫੀਸਦੀ ਸੀ, ਜੋ 2050 ਤੱਕ ਘਟ ਕੇ 52.8 ਫੀਸਦੀ ਰਹਿ ਜਾਣ ਦੀ ਸੰਭਾਵਨਾ ਹੈ।

Irani Girl Viral Video: ਜ਼ਬਰਦਸਤੀ ਹਿਜਾਬ ਪਹਿਨਾਏ ਜਾਣ ਤੇ ਬਗ਼ਾਵਤ ਤੇ ਉਤਰੀ ਕੁੜੀ, ਉਤਾਰ ਦਿੱਤੇ ਸਾਰੇ ਕੱਪੜੇ, ਵੀਡਿਓ ਵਾਇਰਲ

ਯੂਨੀਵਰਸਿਟੀ ਦੇ ਬੁਲਾਰੇ ਆਮਿਰ ਮਹਿਜੌਬ ਨੇ ਟਵਿੱਟਰ 'ਤੇ ਕਿਹਾ ਕਿ 'ਪੁਲਿਸ ਸਟੇਸ਼ਨ 'ਤੇ ਪਤਾ ਲੱਗਾ ਕਿ ਉਹ ਗੰਭੀਰ ਮਾਨਸਿਕ ਦਬਾਅ 'ਚ ਸੀ ਅਤੇ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਸੀ।' ਹਾਲਾਂਕਿ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਦਾਅਵਾ ਕੀਤਾ ਕਿ ਔਰਤ ਦੀ ਇਹ ਕਾਰਵਾਈ ਜਾਣਬੁੱਝ ਕੇ ਕੀਤੀ ਗਈ ਸੀ।

Eid 2022: ਅੱਜ ਧੂਮਧਾਮ ਨਾਲ ਮਨਾਇਆ ਜਾ ਰਿਹੈ ਬਕਰੀਦ ਦਾ ਤਿਉਹਾਰ, ਪੰਜਾਬ ਤੋਂ ਲੈ ਕੇ ਦਿੱਲੀ ਤਕ ਮੁਸਲਿਮ ਭਾਈਚਾਰੇ ਨੇ ਅਦਾ ਕੀਤੀ ਨਮਾਜ਼

ਬਕਰੀਦ ਦਾ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਠੀਕ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਭਾਵੇਂ ਬਕਰੀਦ ਦੀ ਤਰੀਕ ਚੰਦਰਮਾ ਦਿਖਣ ਤੋਂ ਤੈਅ ਹੁੰਦੀ ਹੈ, ਪੂਰੇ ਭਾਰਤ ਵਿੱਚ ਅੱਜ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

Prophet Row : ਨੂਪੁਰ ਸ਼ਰਮਾ ਵਿਵਾਦ ਨੂੰ ਲੈ ਕੇ ਮੁਸਲਿਮ ਦੇਸ਼ਾਂ ਦੇ ਰੁਖ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ- 'ਜੋ ਕਿਹਾ ਗਿਆ ਹੈ ਉਹ ਭਾਜਪਾ ਦਾ ਸਟੈਂਡ ਨਹੀਂ ਹੈ'

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਨਿੱਜੀ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਵਿਵਾਦਿਤ ਟਿੱਪਣੀ ਬਾਰੇ ਕਿਹਾ ਕਿ ਇਹ ਭਾਜਪਾ ਦਾ ਸਟੈਂਡ ਨਹੀਂ ਹੈ ਅਤੇ ਪਾਰਟੀ ਨੇ ਇਸ ਨੂੰ ਸਖ਼ਤ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਹੈ ਅਤੇ ਇਸ 'ਤੇ ਕਾਰਵਾਈ ਵੀ ਕੀਤੀ ਹੈ। ਇੱਕ ਵਾਰ ਪਾਰਟੀ ਨੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ, ਸਾਨੂੰ ਉਮੀਦ ਹੈ ਕਿ ਲੋਕ ਇਸ ਨੂੰ ਸਮਝਣਗੇ।
ਪੈਗੰਬਰ ਵਿਵਾਦ ਬਾਰੇ ਪੁੱਛੇ ਜਾਣ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸਿਰਫ ਖਾੜੀ ਦੇਸ਼ ਹੀ ਨਹੀਂ

ਤਾਲਿਬਾਨ ਦੇ ਮੁੜ ਸੁਰਜੀਤ ਹੋਣ ਦੀ ਖੁਸ਼ੀ ਮਨਾਉਣਾ ਖਤਰਨਾਕ: ਨਸੀਰੂਦੀਨ ਸ਼ਾਹ

ਨਵੀਂ ਦਿੱਲੀ: ਅਭਿਨੇਤਾ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਜਿਹੜੇ ਲੋਕ ਤਾਲਿਬਾਨ ਦੇ ਮੁੜ ਸੁਰਜੀਤ ਹੋਣ ਦੀ ਖੁਸ਼ੀ ਮਨਾ ਰਹੇ ਹਨ, ਉਨ੍ਹਾਂ ਨੂੰ ਆਪਣੇ ਆਪ ਤੋਂ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਉਹ ਆਪਣੇ ਧਰਮ................

Advertisement