Mukesh Ambani: ਮੁਕੇਸ਼ ਅੰਬਾਨੀ ਦੇ ਘਰ ਖਾਸ ਤਰੀਕੇ ਨਾਲ ਬਣਦੀਆਂ ਹਨ ਰੋਟੀਆਂ, ਕੀ ਤੁਸੀਂ ਜਾਣਦੇ ਹੋ ਇਹ ਅਨੋਖਾ ਤਰੀਕਾ?
Mukesh Ambani Lifestyle: ਇਸ ਮਸ਼ੀਨ ਦਾ ਇੱਕ ਖਾਸ ਹਿੱਸਾ ਆਟੇ ਨੂੰ ਗੁੰਨਣ ਦਾ ਕੰਮ ਕਰਦਾ ਹੈ। ਤੁਹਾਨੂੰ ਬੱਸ ਇਸ ਮਸ਼ੀਨ 'ਚ ਆਟਾ ਤੇ ਨਮਕ ਪਾਉਣਾ ਹੈ, ਅਤੇ ਫਿਰ ਮਸ਼ੀਨ ਆਟੇ ਨੂੰ ਆਪਣੇ ਆਪ ਗੁਨ੍ਹਦੀ ਹੈ।