Virat Kohli: ਵਿਰਾਟ ਕੋਹਲੀ ਹੋਏ ਜ਼ਖਮੀ, ਜਲਦ ਠੀਕ ਨਾ ਹੋਏ ਤਾਂ ਮੁਸ਼ਕਲ 'ਚ ਫਸ ਜਾਵੇਗੀ ਟੀਮ ਇੰਡੀਆ, ਜਾਣੋ ਕ੍ਰਿਕੇਟ ਕਿੰਗ ਦਾ ਹੈਲਥ ਅਪਡੇਟ
Virat Kohli Injured: ਸਿਮੂਲੇਸ਼ਨ ਮੈਚ 'ਚ ਕੋਹਲੀ ਨੇ 15 ਦੌੜਾਂ ਬਣਾਈਆਂ ਪਰ ਇਸ ਦੌਰਾਨ ਕੇਐੱਲ ਰਾਹੁਲ ਕਾਰਨ ਟੀਮ ਇੰਡੀਆ ਦਾ ਤਣਾਅ ਵਧ ਗਿਆ ਹੈ। ਬੱਲੇਬਾਜ਼ੀ ਕਰਦੇ ਸਮੇਂ ਗੇਂਦ ਰਾਹੁਲ ਦੀ ਕੂਹਣੀ 'ਤੇ ਲੱਗੀ ਤਾਂ ਉਸ ਨੇ ਬੱਲੇਬਾਜ਼ੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮੇਂ ਬਾਅਦ ਉਸ ਨੂੰ ਰਿਟਾਇਰ ਹਰਟ ਹੋ ਕੇ ਪੈਵੇਲੀਅਨ ਪਰਤਣਾ ਪਿਆ।