Thursday, April 03, 2025

kids

Ludhiana Tragedy: 19-Year-Old Arrested for Assault on 4-Year-Old

The accused has been booked under the Protection of Children from Sexual Offences (POCSO) Act and relevant sections of the Indian Penal Code (IPC).

Deepika Padukone: ਬਾਲੀਵੁੱਡ ਐਕਟਰ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਦੀਵਾਲੀ 'ਤੇ ਫੈਨਜ਼ ਨੂੰ ਦਿਖਾਈ ਆਪਣੀ ਧੀ ਦੀ ਝਲਕ, ਦੱਸਿਆ ਨਾਂ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਆਪਣੀ ਬੇਟੀ ਦੀਆਂ ਇਹ ਪਹਿਲੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਜੋੜੇ ਦੀ ਬੇਟੀ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ, ਪਰ ਉਸ ਦੇ ਛੋਟੇ ਪੈਰ ਬਹੁਤ ਪਿਆਰੇ ਲੱਗ ਰਹੇ ਹਨ। ਫੋਟੋ ਵਿੱਚ ਜੋੜੇ ਦੀ ਪਿਆਰੀ ਮਾਂ ਦੀਪਿਕਾ ਦੀ ਗੋਦ ਵਿੱਚ ਹੈ। ਦੋਨਾਂ ਨੇ ਵੀ ਲਾਲ ਸੂਟ ਪਹਿਨੇ ਹੋਏ ਹਨ।

School Holidays: 26 ਅਕਤੂਬਰ ਤੱਕ ਵਧੀਆਂ ਪ੍ਰਾਇਮਰੀ ਤੇ ਹਾਈ ਸਕੂਲਾਂ ਦੀਆਂ ਛੁੱਟੀਆਂ, ਜਾਣੋ ਕੀ ਹੈ ਇਸਦੇ ਪਿੱਛੇ ਵਜ੍ਹਾ

ਉੱਤਰਾਖੰਡ ਵਿਚ ਇਸ ਸਮੇਂ ਆਦਮਖੋਰ ਤੇਂਦੂਏ ਦਾ ਆਤੰਕ ਚੱਲ ਰਿਹਾ ਹੈ,ਜਿਸ ਨੂੰ ਲੈਕੇ ਹਰ ਕੋਈ ਦਹਿਸ਼ਤ ਵਿੱਚ ਹੈ। ਇਸੇ ਦੇ ਚਲਦੇ ਸਕੂਲ ਚ ਛੁੱਟੀਆਂ ਵੀ ਵਧਾ ਦਿੱਤੀਆਂ ਗਈਆਂ ਹਨ। 

BOMBSHELL: Roblox Exposed! Hindenburg Reveals Gaming Platform's Sickening Secret: Kids Fed Obscene and Violent Content

In a scathing report, Hindenburg Research, a renowned short seller, has accused Roblox Corporation, a popular online gaming platform, of deceiving investors and regulators about its user base. 

Superfood for Kids : ਬੱਚਿਆਂ ਦੇ ਮਾਨਸਿਕ ਵਿਕਾਸ ਲਈ ਜ਼ਰੂਰੀ ਹਨ ਇਹ ਚੀਜ਼ਾਂ

 ਮੱਛੀ ਦਾ ਸੇਵਨ ਕਰਨ ਨਾਲ ਬੱਚੇ ਨੂੰ ਓਮੇਗਾ 3, ਫੈਟ, ਆਇਓਡੀਨ ਅਤੇ ਜ਼ਿੰਕ ਮਿਲਦਾ ਹੈ। ਇਸ ਦੇ ਨਾਲ ਹੀ ਇਹ ਮਾਨਸਿਕ ਵਿਕਾਸ ਲਈ ਵੀ ਚੰਗਾ ਹੈ।  ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਸਿਹਤਮੰਦ ਦਿਮਾਗ ਲਈ ਚੰਗਾ ਮੰਨਿਆ ਜਾਂਦਾ ਹੈ। ਸੰਤਰਾ ਬੱਚੇ ਦੇ ਹੁਨਰ ਨੂੰ ਨਿਖਾਰਨ ਵਿੱਚ ਵੀ ਮਦਦ ਕਰਦਾ ਹੈ।

Advertisement