Kidney Stone: ਗੁਰਦੇ ਦੀ ਪਥਰੀ ਲਈ ਬੇਹੱਦ ਫਾਇਦੇਮੰਦ ਹੈ ਇਹ ਫਰੂਟ ਜੂਸ, ਸਵੇਰੇ ਉੱਠ ਕੇ ਪੀਓ, ਕੁੱਝ ਦਿਨਾਂ 'ਚ ਹੀ ਪਵੇਗਾ ਫਰਕ
ਮਾਹਰਾਂ ਮੁਤਾਬਕ ਜੇਕਰ ਰੋਜ਼ਾਨਾ ਦੋ ਗਲਾਸ ਸੰਤਰੇ ਦਾ ਜੂਸ ਪੀਤਾ ਜਾਵੇ ਤਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਇਹ ਸਰੀਰ ਵਿੱਚ ਆਕਸੀਜਨ ਵਾਲੇ ਖੂਨ ਦੇ ਪ੍ਰਵਾਹ ਨੂੰ ਬਣਾਏ ਰੱਖਦਾ ਹੈ, ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਗੁਰਦੇ ਦੀ ਪੱਥਰੀ ਵਿੱਚ ਵੀ ਸੰਤਰੇ ਦਾ ਰਸ ਲਾਭਦਾਇਕ ਹੈ। ਇਸ ਨਾਲ ਇਸ ਦਾ ਖਤਰਾ ਘੱਟ ਹੋ ਜਾਂਦਾ ਹੈ।