Israel VS Hamas: ਇਜ਼ਰਾਇਲ ਨੇ ਹਿਜਬੁੱਲ੍ਹਾ ਨਾਲ ਕੀਤਾ ਸਮਝੋਤਾ, ਕੀ ਇਕੱਲੇ ਲੜ ਸਕੇਗਾ ਹਮਾਸ? ਜਾਣੋ ਕੀ ਹੋਵੇਗਾ ਬੰਧਕਾਂ ਦਾ ਹਾਲ?
Israel VS Hamas War Updates: ਯੁੱਧ ਸ਼ੁਰੂ ਹੋਣ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਤਰੱਕੀ ਦਾ ਇਹ ਪਹਿਲਾ ਵੱਡਾ ਸੰਕੇਤ ਹੈ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਤੋਂ ਬਾਅਦ ਹੁਣ ਦੁਨੀਆ ਦੀਆਂ ਨਜ਼ਰਾਂ ਗਾਜ਼ਾ ਜੰਗ 'ਤੇ ਟਿਕੀਆਂ ਹੋਈਆਂ ਹਨ। ਗਾਜ਼ਾ ਵਿੱਚ ਰਹਿ ਰਹੇ ਲੱਖਾਂ ਫਲਸਤੀਨੀਆਂ ਅਤੇ ਹਮਾਸ ਦੁਆਰਾ ਬੰਧਕ ਬਣਾਏ ਗਏ ਲੋਕਾਂ ਦੇ ਪਰਿਵਾਰਾਂ ਲਈ ਅਜੇ ਵੀ ਖੁਸ਼ਖਬਰੀ ਦੀ ਉਡੀਕ ਹੈ।