Pregnancy Facts: ਕੀ ਤੁਹਾਨੂੰ ਵੀ ਪ੍ਰੈਗਨੈਂਸੀ 'ਚ ਲੱਗਦੀ ਹੈ ਜ਼ਿਆਦਾ ਭੁੱਖ, ਜਾਣੋ ਇਸ ਦੇ ਪਿੱਛੇ ਕੀ ਹੈ ਵਿਗਿਆਨਕ ਵਜ੍ਹਾ
ਗਰਭ ਅਵਸਥਾ ਦੌਰਾਨ, ਇੱਕ ਗਰਭਵਤੀ ਔਰਤ ਨੂੰ ਆਪਣਾ ਅਤੇ ਆਪਣੇ ਬੱਚੇ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਲਈ ਪਰਿਵਾਰ ਅਤੇ ਆਸ-ਪਾਸ ਦੇ ਲੋਕ ਅਤੇ ਬਜ਼ੁਰਗ ਵੀ ਕਈ ਤਰ੍ਹਾਂ ਦੀਆਂ ਸਲਾਹਾਂ ਅਤੇ ਸੁਝਾਅ ਦਿੰਦੇ ਹਨ। ਇਕ ਸਲਾਹ ਇਹ ਹੈ ਕਿ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਬਹੁਤ ਭੁੱਖ ਲੱਗਦੀ ਹੈ ਅਤੇ ਉਹ ਇੱਕੋ ਵਾਰ 'ਚ ਡਬਲ ਖਾਣਾ ਖਾ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੇ ਪਿੱਛੇ ਵਿਗਿਆਨਕ ਵਜ੍ਹਾ ਕੀ ਹੈ: