Woman Died After Eating Momo: ਮੋਮੋਜ਼ ਖਾਣ ਨਾਲ ਹੋਈ ਮਹਿਲਾ ਦੀ ਮੌਤ, 20 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਹੋਈ ਖਰਾਬ
ਟੈਸਟਾਂ ਤੋਂ ਪਤਾ ਲੱਗਿਆ ਹੈ ਕਿ ਰੇਸ਼ਮਾ ਬੇਗਮ ਅਤੇ ਉਸ ਦੀਆਂ 12 ਅਤੇ 14 ਸਾਲ ਦੀਆਂ ਧੀਆਂ ਨੇ ਮੋਮੋ ਖਾਏ ਸਨ। ਕੁਝ ਹੀ ਸਮੇਂ ਬਾਅਦ ਉਸ ਨੂੰ ਦਸਤ, ਪੇਟ ਦਰਦ ਅਤੇ ਉਲਟੀਆਂ ਹੋਣ ਲੱਗੀਆਂ। ਰੇਸ਼ਮਾ ਆਪਣੇ ਬੱਚਿਆਂ ਦੀ ਇਕੱਲੀ ਮਾਂ ਸੀ।