Diet Control After Diwali: ਦੀਵਾਲੀ 'ਤੇ ਖਾ ਲਈ ਜ਼ਿਆਦਾ ਮਿਠਾਈ ਤਾਂ ਇੰਝ ਕੰਟਰੋਲ ਕਰੋ ਆਪਣੀ ਡਾਈਟ, ਨਹੀਂ ਖਰਾਬ ਹੋਵੇਗੀ ਫਿਟਨੈਸ ਰੂਟੀਨ
ਇਹ ਤਿਉਹਾਰ ਇਸ ਲਈ ਵੀ ਬਹੁਤ ਚੁਣੌਤੀਪੂਰਨ ਹੈ ਕਿਉਂਕਿ ਕਈ ਵਾਰ ਲੋਕ ਬਹੁਤ ਜ਼ਿਆਦਾ ਮਿਠਾਈਆਂ ਖਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਰਹਿੰਦਾ ਹੈ। ਇਸ ਲਈ ਕੁਝ ਲੋਕ ਆਪਣੇ ਆਪ ਨੂੰ ਕਾਬੂ ਵਿਚ ਰੱਖਦੇ ਹਨ। ਦੀਵਾਲੀ ਦੇ ਦੌਰਾਨ ਵੀ ਤੁਸੀਂ ਆਪਣੇ ਸਰੀਰ ਦੇ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ।