Thursday, April 03, 2025

farmer rights

Farmer Protest: ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ ਕਰਨਗੇ ਦਿੱਲੀ ਕੂਚ, ਛੇ ਦਸੰਬਰ ਨੂੰ ਪੈਦਲ ਅੱਗੇ ਵਧੇਗਾ ਜੱਥਾ

ਪੰਧੇਰ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਦਿੱਲੀ ਮਾਰਚ ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਜਲਦੀ ਹੀ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਸ਼ੰਭੂ ਸਰਹੱਦ ’ਤੇ ਪੁੱਜਣਗੀਆਂ।

Punjab News: ਪੰਜਾਬ 'ਚ ਕਈ ਥਾਈਂ ਕਿਸਾਨਾਂ ਦਾ ਰੋਸ ਪ੍ਰਦਰਸ਼ਨ, ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਅਣਮਿਥੇ ਸਮੇਂ ਲਈ ਧਰਨੇ ਦਾ ਕੀਤਾ ਐਲਾਨ

ਫਗਵਾੜਾ ਦੇ ਮੁੱਖ ਚੌਕ ’ਤੇ ਸਵੇਰ ਤੋਂ ਹੀ ਕਿਸਾਨ ਹੜਤਾਲ ’ਤੇ ਬੈਠੇ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਉਹ 26 ਅਕਤੂਬਰ ਨੂੰ 4 ਪੁਆਇੰਟਾਂ ’ਤੇ ਚੱਕਾ ਜਾਮ ਕਰਨਗੇ। ਦੁਪਹਿਰ 1 ਵਜੇ ਧਰਨਾ ਸ਼ੁਰੂ ਕਰਕੇ ਸੜਕਾਂ 'ਤੇ ਬੈਠਣਗੇ।

Advertisement