Thursday, April 03, 2025

edible oil

Inflation: ਚੀਨੀ-ਪੱਤੀ ਤੋਂ ਲੈਕੇ ਦਾਲ-ਸਬਜ਼ੀ ਤੱਕ ਹਰ ਚੀਜ਼ ਹੋਈ ਮਹਿੰਗਾਈ, ਤਿਓਹਾਰੀ ਸੀਜ਼ਨ 'ਚ ਮਹਿੰਗਾਈ ਨੇ ਕੀਤਾ ਮਜ਼ਾ ਖਰਾਬ

ਟਮਾਟਰ, ਆਲੂ, ਪਿਆਜ਼ ਵਰਗੀਆਂ ਸਬਜ਼ੀਆਂ ਪਿਛਲੇ ਮਹੀਨੇ ਤੋਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਸਬਜ਼ੀਆਂ ਦੀ ਔਸਤ ਕੀਮਤ ਵਧੀ ਹੈ। ਖਪਤਕਾਰ ਮੰਤਰਾਲੇ ਦੇ ਪੋਰਟਲ 'ਤੇ ਉਪਲਬਧ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ (22 ਸਤੰਬਰ ਤੋਂ 22 ਅਕਤੂਬਰ) ਦੇ ਮੁਕਾਬਲੇ ਇਕ ਕਿਲੋਗ੍ਰਾਮ ਆਲੂ ਦੀ ਔਸਤ ਕੀਮਤ 35.87 ਰੁਪਏ ਤੋਂ ਵਧ ਕੇ 37.2 ਰੁਪਏ ਹੋ ਗਈ ਹੈ।

ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਇੱਥੇ ਚੈੱਕ ਕਰੋ ਨਵੇਂ ਰੇਟ

ਸਰ੍ਹੋਂ ਦਾ ਤੇਲ ਪਿਛਲੇ ਸਾਲ ਦੇ ਮੁਕਾਬਲੇ 30 ਰੁਪਏ ਪ੍ਰਤੀ ਲੀਟਰ ਸਸਤਾ ਹੈ। ਤੁਹਾਨੂੰ ਦੱਸ ਦਈਏ ਕਿ ਗੁਜਰਾਤ 'ਚ ਨਮਕੀਨ ਕੰਪਨੀਆਂ ਅਤੇ ਕਪਾਹ....

ਲੋਕਾਂ ਨੂੰ ਮਹਿੰਗਾਈ ਤੋਂ ਰਾਹਤ, ਖਾਣ ਵਾਲਾ ਤੇਲ ਹੋਇਆ ਸਸਤਾ

ਮਦਰ ਡੇਅਰੀ ਨੇ ਵੀ ਦਿੱਲੀ-ਐਨਸੀਆਰ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕੀਤੀ 15 ਰੁਪਏ ਦੀ ਕਟੌਤੀਦਿੱਲੀ-ਐਨਸੀਆਰ ਵਿੱਚ ਮਦਰ ਡੇਅਰੀ ਵਰਗੀ ਵੱਡੀ ਸਪਲਾਇਰ ਨੇ ਆਪਣੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਹੈ। ਮਦਰ ਡੇਅਰੀ ਨੇ ਕਿਹਾ ਹੈ ਕਿ ਵਿਸ਼ਵ ਬਾਜ਼ਾਰਾਂ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਇਸ ਦੇ ਮੱਦੇਨਜ਼ਰ ਉਸ ਨੇ ਇਹ ਕਦਮ ਚੁੱਕਿਆ ਹੈ।

Advertisement