Tuesday, April 01, 2025

drug mafia

Punjab News: ਵਿਦੇਸ਼ ਚ ਬੈਠੇ ਤਸਕਰ 18-20 ਸਾਲ ਦੇ ਨੌਜਵਾਨਾਂ ਤੋਂ ਕਰਵਾ ਰਹੇ ਨਸ਼ਾ ਤਸਕਰੀ, ਜੰਮੂ ਕਸ਼ਮੀਰ ਤੋਂ ਹੁੰਦੀ ਆਨਲਾਈਨ ਪੈਮੇਂਟ

Drug Mafia In Punjab: ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਇਹ ਤਸਕਰ ਮਾਸੂਮ ਨੌਜਵਾਨਾਂ ਨੂੰ ਆਪਣੇ ਕਾਲੇ ਧੰਦੇ ਲਈ ਇਸਤੇਮਾਲ ਕਰ ਰਹੇ ਹਨ। ਪੁਲਿਸ ਨੇ ਹਾਲ ਹੀ ਵਿੱਚ ਇੱਕ ਗਿਰੋਹ ਦੇ ਦੋ ਲੋਕਾਂ ਨੂੰ ਫੜਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਇਸ ਨੈੱਟਵਰਕ ਦਾ ਖੁਲਾਸਾ ਵੀ ਹੋਇਆ ਸੀ।

ਡਰੱਗ ਮਾਫੀਆ 'ਤੇ ਮਾਨ ਸਰਕਾਰ ਦਾ ਹਮਲਾ, ਪੁਲਿਸ ਦੀ ਛਾਪੇਮਾਰੀ ਦੀ AAP ਨੇ ਕੀਤੀ ਸ਼ਲਾਘਾ

ਰਾਘਵ ਚੱਢਾ ਨੇ ਟਵੀਟ ਕੀਤਾ, "ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਸੀਐਮ ਸਰਕਾਰ ਦੀ ਵੱਡੀ ਕਾਰਵਾਈ। ਪੰਜਾਬ ਦੇ ਉੱਚ ਪੁਲਿਸ ਅਧਿਕਾਰੀ ਖੁਦ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਅਰਵਿੰਦ ਕੇਜਰੀਵਾਲ ਜੀ ਨੇ ਚੋਣਾਂ ਤੋਂ ਪਹਿਲਾਂ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਗਰੰਟੀ ਦਿੱਤੀ ਸੀ।  ਨਸ਼ਿਆਂ ਤੇ ਮਾਨ ਦਾ ਵਾਰ!"

Advertisement