Sara Sharif: ਧੀ ਦੀਆਂ 25 ਹੱਡੀਆਂ ਤੋੜਨ ਵਾਲੇ ਬ੍ਰਿਟੀਸ਼ ਪਾਕਿਸਤਾਨੀ ਪਿਤਾ ਨੇ ਕਿਹਾ- 'ਮੈਂ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ...'
Sara Sharif Murder Case: ਸਾਰਾ ਸ਼ਰੀਫ 10 ਅਗਸਤ, 2023 ਨੂੰ ਲੰਡਨ ਦੇ ਦੱਖਣ-ਪੱਛਮ ਵਿੱਚ ਵੋਕਿੰਗ ਵਿੱਚ ਆਪਣੇ ਬਿਸਤਰੇ ਵਿੱਚ ਮ੍ਰਿਤ ਪਾਈ ਗਈ ਸੀ। ਉਸ ਦੀਆਂ ਟੁੱਟੀਆਂ ਹੱਡੀਆਂ, ਸੜਨ ਅਤੇ ਕੱਟਣ ਦੇ ਨਿਸ਼ਾਨ ਸਮੇਤ ਗੰਭੀਰ ਸੱਟਾਂ ਉਸ ਤਸੀਹੇ ਦੀ ਹੱਦ ਨੂੰ ਦਰਸਾਉਂਦੀਆਂ ਹਨ। ਉਸਦਾ ਪਿਤਾ ਉਸਨੂੰ ਮਰਨ ਤੱਕ ਕੁੱਟਦਾ ਰਿਹਾ।