Health News: ਕੈਂਸਰ ਤੋਂ ਬਚਣਾ ਹੈ ਤਾਂ ਅੱਜ ਤੋਂ ਹੀ ਡਾਈਟ 'ਚ ਸ਼ਾਮਲ ਕਰ ਲਓ ਇਹ ਭੋਜਨ, ਇੱਕ ਮਹੀਨੇ 'ਚ ਦਿਸਣ ਲੱਗੇਗਾ ਅਸਰ
Foods That Can Cure Cancer: ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ, ਕਿ ਪੂਰੀ ਦੁਨੀਆ 'ਚ 10 'ਚੋਂ ਇੱਕ ਇਨਸਾਨ ਨੂੰ ਕੈਂਸਰ ਦਾ ਖਤਰਾ ਹੁੰਦਾ ਹੈ। ਤਾਂ ਇਸੇ ਦੇ ਮੱਦੇਨਜ਼ਰ ਅਸੀਂ ਤੁਹਾਡੇ ਲਈ ਅਜਿਹਾ ਡਾਈਟ ਪਲਾਨ ਲੈਕੇ ਆਏ ਹਾਂ, ਕਿ ਇਸ ਡਾਈਟ ਨੂੰ ਜ਼ਿੰਦਗੀ 'ਚ ਸ਼ਾਮਲ ਕਰਨ ਦੇ ਨਾਲ ਹੀ ਤੁਹਾਡੀ ਇਮੀਊਨਿਟੀ ਇੰਨੀਂ ਮਜ਼ਬੂਤ ਹੋ ਜਾਵੇਗੀ ਕਿ ਤੁਹਾਨੂੰ ਕਦੇ ਜ਼ੁਕਾਮ ਤੱਕ ਵੀ ਨਹੀਂ ਹੋਵੇਗਾ।