Wednesday, December 04, 2024

businessman

Mukesh Ambani: ਮੁਕੇਸ਼ ਅੰਬਾਨੀ ਦੇ ਘਰ ਖਾਸ ਤਰੀਕੇ ਨਾਲ ਬਣਦੀਆਂ ਹਨ ਰੋਟੀਆਂ, ਕੀ ਤੁਸੀਂ ਜਾਣਦੇ ਹੋ ਇਹ ਅਨੋਖਾ ਤਰੀਕਾ?

Mukesh Ambani Lifestyle: ਇਸ ਮਸ਼ੀਨ ਦਾ ਇੱਕ ਖਾਸ ਹਿੱਸਾ ਆਟੇ ਨੂੰ ਗੁੰਨਣ ਦਾ ਕੰਮ ਕਰਦਾ ਹੈ। ਤੁਹਾਨੂੰ ਬੱਸ ਇਸ ਮਸ਼ੀਨ 'ਚ ਆਟਾ ਤੇ ਨਮਕ ਪਾਉਣਾ ਹੈ, ਅਤੇ ਫਿਰ ਮਸ਼ੀਨ ਆਟੇ ਨੂੰ ਆਪਣੇ ਆਪ ਗੁਨ੍ਹਦੀ ਹੈ।

Ludhiaa News: ਲੁਧਿਆਣਾ 'ਚ ਕੱਪੜਾ ਕਾਰੋਬਾਰੀ ਨੂੰ ਦਿਨ ਦਿਹਾੜੇ ਕੀਤਾ ਕਿਡਨੈਪ, ਦਫਤਰ ਤੋਂ ਜ਼ਬਰਦਸਤੀ ਚੁੱਕ ਕੇ ਕਾਰ 'ਚ ਬਿਠਾ ਲੈ ਗਏ ਬਦਮਾਸ਼

Ludhiana News: ਚਾਰ ਬਦਮਾਸ਼ ਉਸ ਨੂੰ ਜ਼ਬਰਦਸਤੀ ਦਫ਼ਤਰ ਤੋਂ ਬਾਹਰ ਲੈ ਗਏ ਅਤੇ i20 ਕਾਰ ਵਿੱਚ ਬਿਠਾ ਦਿੱਤਾ। ਇਹ ਘਟਨਾ ਲੁਧਿਆਣਾ ਦੇ ਜਨਕਪੁਰੀ ਬਾਜ਼ਾਰ ਦੀ ਹੈ। ਪੀੜਤ ਦੀ ਪਛਾਣ ਸੁਰਜੀਤ ਦਿਨਕਰ ਪਾਟਿਲ ਵਜੋਂ ਹੋਈ ਹੈ।

Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ

Punjab News Today: ਕਾਰੋਬਾਰੀ ਹੀਰਾਲਾਲ ਨੇ ਪੁਲਿਸ ਨੂੰ ਦੱਸਿਆ ਹੈ ਕਿ ਹੈਪੀ ਜੱਟ ਅਤੇ ਉਸਦੇ ਗਿਰੋਹ ਦੇ ਮੈਂਬਰਾਂ ਤੋਂ ਉਸਨੂੰ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ। ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਵਪਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Punjab News: ਗੈਂਗਸਟਰਾਂ ਦੇ ਖੌਫ ਕਰਕੇ ਸੋਸ਼ਲ ਮੀਡੀਆ ਤੋਂ ਦੂਰ ਹੋਣ ਲੱਗੇ ਪੰਜਾਬ ਦੇ ਕਾਰੋਬਾਰੀ, Facebook ਤੇ Instagram ਤੋਂ ਪ੍ਰਮੋਸ਼ਨਲ ਪੇਜ ਕੀਤੇ ਡਿਲੀਟ

ਪੰਜਾਬ ਦੇ ਪੈਰਿਸ ਕਪੂਰਥਲਾ ਦੇ ਕਾਰੋਬਾਰ ਡਿਜੀਟਲ ਸਪੇਸ ਤੋਂ ਗਾਇਬ ਹੋਣ ਲੱਗੇ ਹਨ। ਕਾਰੋਬਾਰੀਆਂ 'ਚ ਗੈਂਗਸਟਰਾਂ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਾਰੋਬਾਰ ਵਧਾਉਣ ਲਈ ਪ੍ਰਮੋਸ਼ਨ ਪੇਜ ਡਿਲੀਟ ਕੀਤੇ ਜਾ ਰਹੇ ਹਨ। ਇੰਨਾ ਹੀ ਨਹੀਂ ਪਰੰਪਰਾਗਤ ਤਰੀਕੇ ਨਾਲ ਕਾਰੋਬਾਰ ਕਰਨ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਨੇ ਪੁਰਾਣੇ ਤਰੀਕਿਆਂ ਵੱਲ ਮੁੜਨਾ ਹੀ ਬਿਹਤਰ ਸਮਝਣਾ ਸ਼ੁਰੂ ਕਰ ਦਿੱਤਾ ਹੈ।

Punjab News: ਵਿਦੇਸ਼ ਭੇਜਣ ਦੇ ਨਾਂ 'ਤੇ ਕਾਰੋਬਾਰੀ ਨਾਲ ਠੱਗੀ, ਲੁਧਿਆਣਾ ਦੇ ਬਿਜ਼ਨਸਮੈਨ ਤੋਂ 80 ਲੱਖ ਲੈਕੇ ਫਰਾਰ ਹੋਇਆ ਟ੍ਰੈਵਲ ਏਜੰਟ

ਇਮੀਗ੍ਰੇਸ਼ਨ ਫਰਾਡ ਦਾ ਅਜਿਹਾ ਹੀ ਇਕ ਹੋਰ ਮਾਮਲਾ ਪੰਜਾਬ ਦੇ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿਸ 'ਚ ਇਕ ਟਰੈਵਲ ਏਜੰਟ ਨੇ ਇਕ ਵਪਾਰੀ ਦੇ ਪਰਿਵਾਰ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 80 ਲੱਖ ਰੁਪਏ ਦੀ ਠੱਗੀ ਮਾਰੀ ਹੈ।

NRI News: ਧੀ ਦੇ ਅਗ਼ਵਾ ਹੋਣ ਤੋਂ ਬਾਅਦ ਅਰਬਪਤੀ NRI ਪੰਕਜ ਓਸਵਾਲ ਵੀ ਹੋ ਗਏ 'ਗਾਇਬ', ਪਰਿਵਾਰ ਤੇ ਚਾਹੁਣ ਵਾਲੇ ਚਿੰਤਾ 'ਚ

ਦੱਸ ਦੇਈਏ ਕਿ ਵਸੁੰਧਰਾ ਓਸਵਾਲ ਨੂੰ 1 ਅਕਤੂਬਰ ਨੂੰ ਯੂਗਾਂਡਾ ਵਿੱਚ ਹਥਿਆਰਬੰਦ ਪੁਲਿਸ ਅਧਿਕਾਰੀਆਂ ਦੇ ਇੱਕ ਸਮੂਹ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਨਾਲ ਓਸਵਾਲ ਪਰਿਵਾਰ ਨੇ ਯੂਨਾਇਟੇਡ ਨੇਸ਼ਨ ਆਰਗਨਾਈਜੇਸ਼ਨ ਵਿੱਚ ਵੀ ਇਨਸਾਫ਼ ਦੀ ਅਪੀਲ ਕੀਤੀ ਹੈ। 

Advertisement