Tuesday, April 01, 2025

bollywood actress

Shilpa Shetty: ਮਨੀ ਲਾਂਡਰਿੰਗ ਕੇਸ 'ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ 'ਤੇ ED ਦਾ ਸ਼ਿਕੰਜਾ, ਘਰ-ਦਫਤਰਾਂ 'ਤੇ ਛਾਪੇਮਾਰੀ

Shilpa Shetty Husband Raj Kundra: ਅਧਿਕਾਰਤ ਸੂਤਰਾਂ ਮੁਤਾਬਕ ਈਡੀ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕੁਝ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਮੁੰਬਈ ਅਤੇ ਉੱਤਰ ਪ੍ਰਦੇਸ਼ 'ਚ ਕਰੀਬ 15 ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਜਾਂਚ ਮੋਬਾਈਲ ਐਪਲੀਕੇਸ਼ਨਾਂ ਅਤੇ ਹੋਰ ਸਾਧਨਾਂ ਰਾਹੀਂ ਅਸ਼ਲੀਲ ਸਮੱਗਰੀ ਦੀ ਕਥਿਤ ਵੰਡ ਵਿੱਚ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਨਾਲ ਸਬੰਧਤ ਹੈ।

Somy Ali: ਬਾਲੀਵੁੱਡ ਅਭਿਨੇਤਰੀ ਜੀਆ ਖਾਨ ਦੇ ਕਤਲ 'ਚ ਸਲਮਾਨ ਖਾਨ ਦਾ ਹੱਥ! ਭਾਈਜਾਨ ਦੀ Ex ਗਰਲਫਰੈਂਡ ਨੇ ਕੀਤੇ ਸਨਸਨੀਖੇਜ਼ ਖੁਲਾਸੇ

Somy Ali Allegations On Salman Khan: ਸੋਮੀ ਅਲੀ ਨੇ ਸਲਮਾਨ ਦੀ ਤੁਲਨਾ ਅਮਰੀਕੀ ਸੀਰੀਅਲ ਕਿੱਲਰ ਟੇਡ ਬੰਡੀ ਨਾਲ ਕੀਤੀ ਅਤੇ ਉਸ ਨੂੰ ਸਲਮਾਨ ਤੋਂ ਬਿਹਤਰ ਦੱਸਿਆ। ਸੋਮੀ ਨੇ ਕਿਹਾ, 'ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੈਡ ਬੰਡੀ ਨਾਮ ਦੇ ਸੀਰੀਅਲ ਕਿੱਲਰ 'ਚ ਸਲਮਾਨ ਨਾਲੋਂ ਜ਼ਿਆਦਾ ਤਮੀਜ਼ ਹੋਵੇਗੀ।

Aishwarya Rai: ਐਸ਼ਵਰਿਆ ਰਾਏ ਨੂੰ ਜਨਮਦਿਨ ਨਾ ਵਿਸ਼ ਕਰਨਾ ਪਤੀ ਅਭਿਸ਼ੇਕ ਤੇ ਸਹੁਰੇ ਅਮਿਤਾਭ ਨੂੰ ਪਿਆ ਭਾਰੀ, ਵਾਇਰਲ ਹੋਈ ਪੁਰਾਣੀ ਪੋਸਟ

ਹਰ ਸਾਲ ਅਭਿਸ਼ੇਕ ਬੱਚਨ ਐਸ਼ਵਰਿਆ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਸਨ ਪਰ ਇਸ ਸਾਲ ਅਜਿਹਾ ਨਹੀਂ ਹੋਇਆ। ਇਸ ਦੌਰਾਨ, ਨੇਟੀਜਨਾਂ ਨੇ ਐਸ਼ਵਰਿਆ ਲਈ ਅਮਿਤਾਭ ਬੱਚਨ ਦੁਆਰਾ ਕੀਤੀਆਂ ਪੁਰਾਣੀਆਂ ਪੋਸਟਾਂ ਦੇ ਸਕ੍ਰੀਨਸ਼ੌਟਸ ਨੂੰ ਸਾਂਝਾ ਕਰਕੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਬੱਚਨ ਪਰਿਵਾਰ ਬਾਰੇ ਅੰਦਾਜ਼ਾ ਲਗਾਇਆ ਹੈ, ਕੀ ਸਭ ਕੁਝ ਠੀਕ ਚੱਲ ਰਿਹਾ ਹੈ?

Aishwarya Rai: 51 ਸਾਲਾਂ ਦੀ ਹੋਈ ਐਸ਼ਵਰਿਆ ਰਾਏ, ਪਤੀ ਅਭਿਸ਼ੇਕ ਤੋਂ ਕਈ ਗੁਣਾ ਜ਼ਿਆਦਾ ਅਮੀਰ ਹੈ ਐਸ਼, ਜਾਇਦਾਦ ਬਾਰੇ ਜਾਣ ਲੱਗੇਗਾ ਝਟਕਾ

Aishwarya Rai Net Worth: ਐਸ਼ਵਰਿਆ ਦਾ ਜਨਮ 1 ਨਵੰਬਰ 1973 ਨੂੰ ਕਰਨਾਟਕ 'ਚ ਹੋਇਆ ਸੀ। ਐਸ਼ਵਰਿਆ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ 'ਚ ਵੀ ਕੰਮ ਕੀਤਾ ਹੈ। ਅੱਜ ਐਸ਼ਵਰਿਆ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।

Advertisement