Wednesday, April 02, 2025

billionaire

Elon Musk: ਐਲੋਨ ਮਸਕ ਦੀ ਪਰਤੀ ਬਾਦਸ਼ਾਹਤ, ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ, ਐਮਾਜ਼ੋਨ ਦੇ ਮਾਲਕ ਨੂੰ ਛੱਡਿਆ ਪਿੱਛੇ

Elon Musk Richest Man In The World: ਪਿਛਲੇ ਦਿਨਾਂ 'ਚ ਟੇਸਲਾ ਕੰਪਨੀ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਮਸਕ ਦੀ ਕੁਲ ਸੰਪਤੀ 314 ਅਰਬ ਡਾਲਰ ਹੋ ਗਈ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਜਦੋਂ ਬਾਜ਼ਾਰ ਬੰਦ ਹੋਇਆ ਤਾਂ ਮਸਕ ਦੀ ਕੁੱਲ ਸੰਪਤੀ 321.7 ਅਰਬ ਡਾਲਰ ਸੀ, ਜੋ 7 ਅਰਬ ਡਾਲਰ ਵਧ ਗਈ।

Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ

Gautam Adani Row: ਅਡਾਨੀ ਸਮੂਹ ਦੇ ਮੁੱਖ ਉਦਯੋਗਪਤੀ ਗੌਤਮ ਅਡਾਨੀ 'ਤੇ ਅਮਰੀਕੀ ਵਕੀਲਾਂ ਨੇ ਭਾਰਤ ਵਿਚ ਸੋਲਰ ਐਨਰਜੀ ਦਾ ਕੰਟਰੈਕਟ ਹਾਸਲ ਕਰਨ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਲਗਭਗ 21 ਅਰਬ ਡਾਲਰ) ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ।

Chanakya Niti: ਅਮੀਰ ਬਣਨਾ ਹੈ ਤਾਂ ਇਨ੍ਹਾਂ ਥਾਵਾਂ ਤੋਂ ਨਿਕਲੋ ਬਾਹਰ, ਇੱਥੇ ਰਹਿਣ ਵਾਲੇ ਨਹੀਂ ਕਰ ਸਕਦੇ ਤਰੱਕੀ, ਜਾਣੋ ਕੀ ਕਹਿੰਦੀ ਹੈ ਚਾਣਿਕਆ ਨੀਤੀ

Chanakya Niti In Punjabi: ਚਾਣਕਯ ਨੂੰ ਪੂਰੀ ਦੁਨੀਆ ਵਿੱਚ ਇੱਕ ਤਿੱਖੇ ਦਿਮਾਗ, ਅਰਥ ਸ਼ਾਸਤਰੀ, ਕੁਸ਼ਲ ਰਾਜਨੇਤਾ ਅਤੇ ਡਿਪਲੋਮੈਟ ਵਜੋਂ ਜਾਣਿਆ ਜਾਂਦਾ ਹੈ। ਅੱਜ ਵੀ ਚਾਣਕਯ ਦੀਆਂ ਨੀਤੀਆਂ ਅਤੇ ਮਹਾਨ ਸੰਦੇਸ਼ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਚਾਣਕਯ ਦੀਆਂ ਨੀਤੀਆਂ ਜੀਵਨ ਨੂੰ ਖੁਸ਼ਹਾਲ ਅਤੇ ਸਫਲ ਬਣਾਉਣ, ਸਮਾਜ ਵਿੱਚ ਸਥਿਤੀ ਅਤੇ ਪ੍ਰਤਿਸ਼ਠਾ ਪ੍ਰਦਾਨ ਕਰਨ ਆਦਿ ਵਿੱਚ ਬਹੁਤ ਉਪਯੋਗੀ ਹਨ।

Elon Musk: ਦੋ ਸਾਲਾਂ ਤੋਂ ਰੂਸੀ ਰਾਸ਼ਟਰਪਤੀ ਪੁਤਿਨ ਦੇ ਸੰਪਰਕ 'ਚ ਹੈ ਐਲੋਨ ਮਸਕ, ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ

ਰਿਪੋਰਟ ਵਿੱਚ ਅਮਰੀਕਾ, ਯੂਰਪ ਅਤੇ ਰੂਸ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਥਿਤ ਤੌਰ 'ਤੇ ਐਲੋਨ ਮਸਕ ਨੂੰ ਤਾਈਵਾਨ 'ਤੇ ਆਪਣੀ ਸਟਾਰਲਿੰਕ ਸੈਟੇਲਾਈਟ ਇੰਟਰਨੈਟ ਸੇਵਾ ਨੂੰ ਸਰਗਰਮ ਨਾ ਕਰਨ ਦੀ ਅਪੀਲ ਕੀਤੀ ਸੀ। ਪੁਤਿਨ ਨੇ ਕਥਿਤ ਤੌਰ 'ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਹਿਣ 'ਤੇ ਐਲੋਨ ਮਸਕ ਨੂੰ ਇਹ ਅਪੀਲ ਕੀਤੀ ਸੀ।

Elon Musk: ਐਲੋਨ ਮਸਕ ਦੀ ਜਾਇਦਾਦ 'ਚ ਜ਼ਬਰਦਸਤ ਵਾਧਾ, ਇੱਕੋ ਦਿਨ 'ਚ 33.5 ਅਰਬ ਡਾਲਰ ਦਾ ਉਛਾਲ, ਜਾਣੋ ਕੁੱਲ ਜਾਇਦਾਦ

Elon Musk Net Worth 2024: ਕੰਪਨੀ ਦੇ ਸੀਈਓ ਐਲੋਨ ਮਸਕ ਦੀ ਦੌਲਤ ਵਿੱਚ ਇਹ ਵੱਡੀ ਛਾਲ ਐਲੋਨ ਮਸਕ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਦੇ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਸਟਾਕ ਵਿੱਚ ਜ਼ਬਰਦਸਤ ਵਾਧੇ ਕਾਰਨ ਦੇਖਣ ਨੂੰ ਮਿਲੀ ਹੈ।

NRI News: ਧੀ ਦੇ ਅਗ਼ਵਾ ਹੋਣ ਤੋਂ ਬਾਅਦ ਅਰਬਪਤੀ NRI ਪੰਕਜ ਓਸਵਾਲ ਵੀ ਹੋ ਗਏ 'ਗਾਇਬ', ਪਰਿਵਾਰ ਤੇ ਚਾਹੁਣ ਵਾਲੇ ਚਿੰਤਾ 'ਚ

ਦੱਸ ਦੇਈਏ ਕਿ ਵਸੁੰਧਰਾ ਓਸਵਾਲ ਨੂੰ 1 ਅਕਤੂਬਰ ਨੂੰ ਯੂਗਾਂਡਾ ਵਿੱਚ ਹਥਿਆਰਬੰਦ ਪੁਲਿਸ ਅਧਿਕਾਰੀਆਂ ਦੇ ਇੱਕ ਸਮੂਹ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਨਾਲ ਓਸਵਾਲ ਪਰਿਵਾਰ ਨੇ ਯੂਨਾਇਟੇਡ ਨੇਸ਼ਨ ਆਰਗਨਾਈਜੇਸ਼ਨ ਵਿੱਚ ਵੀ ਇਨਸਾਫ਼ ਦੀ ਅਪੀਲ ਕੀਤੀ ਹੈ। 

Vasundhara Oswal: ਮਸ਼ਹੂਰ ਅਰਬਪਤੀ NRI ਪੰਕਜ ਓਸਵਾਲ ਦੀ ਧੀ ਵਸੂੰਧਰਾ ਢਾਈ ਹਫਤਿਆਂ ਤੋਂ ਯੂਗਾਂਡਾ ਪੁਲਿਸ ਦੀ ਹਿਰਾਸਤ 'ਚ, ਹੁਣ ਭਰਾ ਨੇ ਪੋਸਟ ਸ਼ੇਅਰ ਕੀਤੀ ਮਦਦ ਦੀ ਅਪੀਲ

NRI News: ਓਸਵਾਲ ਨੇ ਆਪਣੀ ਬੇਟੀ ਦੀ ਹਿਰਾਸਤ ਦੇ ਖਿਲਾਫ ਸੰਯੁਕਤ ਰਾਸ਼ਟਰ 'ਚ ਅਪੀਲ ਦਾਇਰ ਕੀਤੀ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਪੰਕਜ ਦੀ ਧੀ ਨੂੰ ਯੂਗਾਂਡਾ ਵਿੱਚ 'ਗੈਰ-ਕਾਨੂੰਨੀ ਤੌਰ' ਤੇ ਹਿਰਾਸਤ ਵਿੱਚ ਲਿਆ ਗਿਆ ਹੈ।

Advertisement