NRI News: ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦਿਆਂ ਠੰਡ ਨਾਲ ਹੋਈ ਸੀ ਭਾਰਤੀ ਪਰਿਵਾਰ ਦੀ ਮੋਤ, ਦੋਸ਼ੀਆਂ ਦੀ ਸਜ਼ਾ 'ਤੇ ਫੈਸਲਾ ਜਲਦ, 20 ਸਾਲ ਲਈ ਹੋਣਗੇ ਅੰਦਰ
Indian Family Death While Crossing American-Canadian Border: ਪਟੇਲ (29) ਅਤੇ ਸ਼ੈਂਡ (56) ਨੂੰ ਮਨੁੱਖ ਤਸਕਰੀ ਨਾਲ ਸਬੰਧਤ ਚਾਰ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਦੋਵਾਂ ਨੂੰ ਇਨ੍ਹਾਂ ਮਾਮਲਿਆਂ 'ਚ ਜ਼ਿਆਦਾਤਰ 20 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।