Tuesday, December 03, 2024

Winter Wellness

Health News: ਠੰਡ ਆਉਣ ਤੋਂ ਪਹਿਲਾਂ ਸ਼ੁਰੂ ਹੋ ਗਿਆ ਹੈ ਸਰਦੀ-ਖਾਂਸੀ ਵਾਲਾ ਮੌਸਮ, ਬਦਲਦੇ ਮੌਸਮ 'ਚ ਇੰਝ ਰੱਖੋ ਸਿਹਤ ਦੀ ਸੰਭਾਲ

Health News: ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਠੰਡ ਅਤੇ ਠੰਡੀ ਹਵਾ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ੁਕਾਮ ਅਤੇ ਖੰਘ ਦੀ ਬੁਰੀ ਗੱਲ ਇਹ ਹੈ ਕਿ ਜੇਕਰ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਨੂੰ ਇਹ ਲੱਗ ਜਾਵੇ ਤਾਂ ਹੌਲੀ-ਹੌਲੀ ਇਹ ਸਾਰੇ ਲੋਕਾਂ ਵਿੱਚ ਫੈਲ ਜਾਂਦੀ ਹੈ। ਆਓ ਜਾਣਦੇ ਹਾਂ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ।

Health News: ਤੁਸੀਂ ਵੀ ਠੰਢ 'ਚ ਗੀਜ਼ਰ ਦੇ ਪਾਣੀ ਨਾਲ ਨਹਾਉਂਦੇ ਹੋ ਤਾਂ ਹੋ ਜਾਓ ਸਾਵਧਾਨ! ਸਰੀਰ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ

ਗਰਮ ਪਾਣੀ ਲਈ ਆਮ ਤੌਰ 'ਤੇ ਤਕਰੀਬਨ ਹਰ ਘਰ ਵਿੱਚ ਗੀਜ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਖਾਸ ਰਿਪੋਰਟ ਲੈਕੇ ਆਏ ਹਾਂ ਕਿ ਗੀਜ਼ਰ ਦੇ ਪਾਣੀ ਨਾਲ ਨਹਾਉਣਾ ਸਹੀ ਹੈ ਜਾਂ ਨਹੀਂ।

Advertisement