WHO ਨੇ ਮੌਂਕੀਪੌਕਸ ਨੂੰ ਲੈ ਕੇ ਜਾਰੀ ਕੀਤਾ ਹਾਈ ਅਲਰਟ
ਮੌਂਕੀਪੌਕਸ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। WHO ਨੇ ਦੱਸਿਆ ਹੈ ਕਿ ਇਸ ਸਮੇਂ ਕਈ ਦੇਸ਼ਾਂ ਵਿੱਚ ਮੌਕੀਪੌਕਸ ਦਾ ਪ੍ਰਕੋਪ ਹੈ। ਇਹ ਬਿਮਾਰੀ ਉਨ੍ਹਾਂ ਦੇਸ਼ਾਂ ਵਿੱਚ ਵੀ ਫੈਲ ਰਹੀ ਹੈ, ਜਿੱਥੇ ਪਹਿਲਾਂ ਇਹ ਬਿਮਾਰੀ ਆਮ ਤੌਰ 'ਤੇ ਨਹੀਂ ਪਾਈ ਗਈ ਸੀ।