Tuesday, December 03, 2024

Virat Kohli birthday

IND vs AUS: ਆਸਟਰੇਲੀਆ ਦੇ ਅਖਬਾਰ ਦੀਆਂ ਸੁਰਖੀਆਂ 'ਚ ਫਿਰ ਛਾਏ ਵਿਰਾਟ ਕੋਹਲੀ, ਲਿਖਿਆ, 'ਦ ਰਿਟਰਨ ਆਫ ਦ ਕਿੰਗ'

Virat Kohli News: ਆਸਟ੍ਰੇਲੀਅਨ ਅਖਬਾਰ ਕੋਹਲੀ ਦੀ ਵਰਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦੇ ਪ੍ਰਚਾਰ ਲਈ ਕਰਦੇ ਨਜ਼ਰ ਆ ਰਹੇ ਹਨ। ਕੋਹਲੀ ਐਤਵਾਰ ਨੂੰ ਪਰਥ ਪਹੁੰਚੇ। ਉਥੇ ਪਹਿਲਾ ਟੈਸਟ ਖੇਡਿਆ ਜਾਵੇਗਾ। ਕੋਹਲੀ ਦਾ ਆਸਟ੍ਰੇਲੀਆ ਆਉਣਾ ਇੰਨਾ ਵੱਡੀ ਗੱਲ ਹੈ ਕਿ ਆਸਟ੍ਰੇਲੀਆਈ ਅਖਬਾਰ ਲਗਾਤਾਰ ਆਪਣੇ ਪਹਿਲੇ ਪੰਨਿਆਂ 'ਤੇ ਇਸ ਸਟਾਰ ਕ੍ਰਿਕਟਰ ਨੂੰ ਜਗ੍ਹਾ ਦੇ ਰਹੇ ਹਨ।

Virat Kohli Birthday: ਵਿਰਾਟ ਕੋਹਲੀ ਹੋਏ 36 ਸਾਲਾਂ ਦੇ, ਕ੍ਰਿਕੇਟ ਹੀ ਨਹੀਂ, ਇਸ ਬਿਜ਼ਨਸ ਤੋਂ ਵੀ ਕਰੋੜਾਂ ਦੀ ਕਮਾਈ ਕਰਦਾ ਹੈ ਕ੍ਰਿਕੇਟ ਕਿੰਗ, ਜਾਇਦਾਦ ਬਾਰੇ ਜਾਣ ਲੱਗੇਗਾ ਝਟਕਾ

Virat Kohli 36th Birthday: ਵਿਰਾਟ ਕੋਹਲੀ ਦਾ ਨਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਸੂਚੀ 'ਚ ਸ਼ਾਮਲ ਹੈ। ਅਜਿਹੇ 'ਚ ਉਸ ਦੀ ਜਾਇਦਾਦ ਬਾਰੇ ਜਾਣਨਾ ਕਾਫੀ ਦਿਲਚਸਪ ਹੋਵੇਗਾ। ਕ੍ਰਿਕਟਰ ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1050 ਕਰੋੜ ਰੁਪਏ ਦੇ ਕਰੀਬ ਹੈ। ਜੇਕਰ ਸਭ ਤੋਂ ਅਮੀਰ ਕ੍ਰਿਕਟਰ ਦੀ ਗੱਲ ਕਰੀਏ ਤਾਂ ਉਹ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 1450 ਕਰੋੜ ਰੁਪਏ ਤੋਂ ਵੱਧ ਹੈ।

Advertisement