Friday, April 04, 2025

Varanasi

Shocking News: ਇੱਕੋ ਪਿੰਡ ਦੀਆਂ 40 ਨਾਬਾਲਗ ਕੁੜੀਆਂ ਹੋ ਗਈਆਂ ਪ੍ਰੈਗਨੈਂਟ, ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੌਲ

ਇਸ ਮਾਮਲੇ ਸਬੰਧੀ ਜਦੋਂ ਪਿੰਡ ਮੁਖੀ ਨੇ ਆਂਗਣਵਾੜੀ ਵਰਕਰ ਨਾਲ ਗੱਲ ਕੀਤੀ ਤਾਂ ਉਸ ਨੇ ਪਿੰਡ ਮੁਖੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।

Crime News: ਵਿਅਕਤੀ ਨੇ ਕੀਤਾ ਆਪਣੀ ਪਤਨੀ ਤੇ ਤਿੰਨ ਬੱਚਿਆਂ ਦਾ ਬੇਰਹਿਮੀ ਨਾਲ ਕਤਲ, ਤਾਂਤਰਿਕ ਦੇ ਕਹਿਣ 'ਤੇ ਖਤਮ ਕੀਤਾ ਪਰਿਵਾਰ

Man Kills Family In Kashi Varanasi: ਰਾਜਿੰਦਰ ਗੁਪਤਾ ਆਪਣੀ ਪਤਨੀ ਨੀਤੂ, ਬੇਟੀ ਗੌਰਾਂਗੀ ਅਤੇ ਬੇਟਿਆਂ ਨਵੇਂਦਰ ਅਤੇ ਸੁਬੇਂਦਰ ਨਾਲ ਭਦੈਨੀ 'ਚ ਪਾਵਰ ਹਾਊਸ ਦੇ ਸਾਹਮਣੇ ਵਾਲੀ ਗਲੀ 'ਚ ਰਹਿੰਦਾ ਸੀ। ਮੰਗਲਵਾਰ ਨੂੰ ਜਦੋਂ ਗੁਆਂਢੀਆਂ ਨੇ ਰਾਜਿੰਦਰ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਨਾ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਰਾਜਿੰਦਰ ਦੇ ਘਰ ਪਹੁੰਚੀ ਤਾਂ ਨੀਤੂ ਆਪਣੇ ਤਿੰਨ ਬੱਚਿਆਂ ਸਮੇਤ ਖੂਨ ਨਾਲ ਲੱਥਪੱਥ ਪਈ ਸੀ। ਜਦੋਂਕਿ ਰਾਜਿੰਦਰ ਘਰੋਂ ਲਾਪਤਾ ਸੀ।

Lawrence Bishnoi: ਲਾਰੇਂਸ ਦਾ ਅਗਲਾ ਨਿਸ਼ਾਨਾ ਰਾਹੁਲ ਗਾਂਧੀ? ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲਾਰੇਂਸ ਦੇ ਨਾਂ 'ਤੇ ਪੋਸਟ, FIR ਦਰਜ

NSUI ਵਰਕਰਾਂ ਨੇ ਇਸ ਸਬੰਧੀ ਵਾਰਾਣਸੀ ਦੇ ਸਿਗਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਐਨਐਸਯੂਆਈ ਨੇ ਸੋਸ਼ਲ ਮੀਡੀਆ ਯੂਜ਼ਰ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਪੋਸਟ 'ਚ ਰਾਹੁਲ ਗਾਂਧੀ ਦੇ ਨਾਲ-ਨਾਲ AIMIM ਦੇ ਮੁਖੀ ਅਸਦੁਦੀਨ ਓਵੈਸੀ ਲਈ ਵੀ ਇਹੀ ਗੱਲ ਕਹੀ ਗਈ ਹੈ।

ਵਾਰਾਣਸੀ ਸੀਰੀਅਲ ਬਲਾਸਟ ਕੇਸ 'ਚ ਅੱਤਵਾਦੀ ਵਲੀਉੱਲਾ ਨੂੰ ਫਾਂਸੀ ਦੀ ਸਜ਼ਾ, 18 ਲੋਕਾਂ ਦੀ ਹੋਈ ਸੀ ਮੌਤ

 ਵਾਰਾਣਸੀ 'ਚ ਬੰਬ ਧਮਾਕਿਆਂ 'ਚ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਲੋਕ ਜ਼ਖ਼ਮੀ ਹੋ ਗਏ ਸਨ। ਹਰ ਕੋਈ ਇਸ ਮਾਮਲੇ 'ਚ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਸੀ।

Advertisement