Thursday, April 03, 2025

Uttar Pradesh accident

Accident: ਹਾਦਸੇ 'ਚ ਖਤਮ ਹੋਇਆ ਪੂਰਾ ਪਰਿਵਾਰ, ਦੀਵਾਲੀ ਮਨਾਉਣ ਵਾਪਸ ਆ ਰਹੇ ਸੀ ਘਰ, ਰਾਹ 'ਚ ਹੋਇਆ ਭਿਆਨਕ ਐਕਸੀਡੈਂਟ

ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਬਰੇਲੀ ਨਿਵਾਸੀ ਜੋੜਾ, ਉਨ੍ਹਾਂ ਦੇ ਦੋ ਬੱਚੇ ਅਤੇ ਦੋ ਹੋਰ ਲੋਕ ਸ਼ਾਮਲ ਹਨ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ 'ਚ ਮਾਤਮ ਛਾ ਗਿਆ। ਤਿਉਹਾਰ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ।

Shocking! ਨਾਗ ਨੂੰ ਮਾਰਿਆ, ਤਾਂ ਘੰਟੇ 'ਚ ਹੀ ਨਾਗਿਣ ਨੇ ਲਈ ਨੌਜਵਾਨ ਦੀ ਜਾਨ, ਨਾਗ ਦੀ ਮੌਤ ਦਾ ਇੰਝ ਲਿਆ ਬਦਲਾ!

ਇਹ ਘਟਨਾ ਬਰੇਲੀ ਦੇ ਕੈਂਟ ਥਾਣੇ ਦੇ ਪਿੰਡ ਕਯਾਰਾ 'ਚ ਮੰਗਲਵਾਰ ਨੂੰ ਵਾਪਰੀ, ਜਦੋਂ ਖੇਤ 'ਚ ਪਰਾਲੀ ਇਕੱਠੇ ਕਰ ਰਹੇ ਗੋਵਿੰਦਾ ਨਾਮ ਦੇ ਨੌਜਵਾਨ ਨੂੰ ਇੱਕ ਸੱਪ ਦਿਸਿਆ, ਤਾਂ ਉਸ ਨੇ ਉਸ ਸੱਪ ਨੂੰ ਜਾਨੋਂ ਮਾਰ ਦਿੱਤਾ। ਉਸ ਤੋਂ ਇੱਕ ਘੰਟੇ ਬਾਅਦ ਹੀ ਇੱਕ ਹੋਰ ਸੱਪ ਨੇ ਉਸ ਨੂੰ ਡੰਗ ਮਾਰ ਦਿੱਤੀ, ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

Advertisement