Tuesday, April 01, 2025

Tv actress

Ankita Lokhande: ਬਾਲੀਵੁੱਡ ਸੈਲੇਬਸ ਤੋਂ ਵੀ ਮਹਿੰਗੇ ਘਰ ਚ ਰਹਿੰਦੀ ਹੈ ਇਹ ਟੀਵੀ ਅਦਾਕਾਰਾ, 70 ਕਰੋੜ ਦਾ ਘਰ 5 ਸਟਾਰ ਹੋਟਲ ਨੂੰ ਵੀ ਪਾਉਂਦਾ ਮਾਤ, ਦੇਖੋ ਤਸਵੀਰਾਂ

Ankita Lokhande 70 Crore House: ਅੱਜ ਅਸੀਂ ਤੁਹਾਨੂੰ ਟੀਵੀ ਦੀ ਦੁਨੀਆ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੀ ਇੱਕ ਅਦਾਕਾਰਾ ਬਾਰੇ ਦੱਸਾਂਗੇ, ਜੋ 70 ਕਰੋੜ ਰੁਪਏ ਦੇ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਅਦਾਕਾਰਾ ਆਪਣੇ ਘਰ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ।

Rupali Ganguly: ਮਸ਼ਹੂਰ ਸੀਰੀਅਲ ਅਨੁਪਮਾ ਦੀ ਅਦਾਕਾਰਾ ਰੁਪਾਲੀ ਗਾਂਗੁਲੀ ਨੇ ਆਪਣੀ ਸੌਤੇਲੀ ਧੀ ਤੇ ਕੀਤਾ ਮਾਣਹਾਨੀ ਦਾ ਕੇਸ, 50 ਕਰੋੜ ਮੁਆਵਜ਼ੇ ਦੀ ਵੀ ਕੀਤੀ ਮੰਗ

ਰੂਪਾਲੀ ਨੇ ਹੁਣ ਇੱਕ ਚੋਟੀ ਦੀ ਵਕੀਲ ਅਤੇ ਮੌਜੂਦਾ ਬਿੱਗ ਬੌਸ 17 ਦੀ ਪ੍ਰਤੀਯੋਗੀ ਸਨਾ ਰਈਸ ਖਾਨ ਦੀ ਮਦਦ ਨਾਲ ਈਸ਼ਾ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਰੁਪਾਲੀ 50 ਕਰੋੜ ਰੁਪਏ ਹਰਜਾਨੇ ਦੀ ਮੰਗ ਵੀ ਕੀਤੀ ਹੈ।

Advertisement