Tuesday, April 01, 2025

True Crime

Sara Sharif: ਧੀ ਦੀਆਂ 25 ਹੱਡੀਆਂ ਤੋੜਨ ਵਾਲੇ ਬ੍ਰਿਟੀਸ਼ ਪਾਕਿਸਤਾਨੀ ਪਿਤਾ ਨੇ ਕਿਹਾ- 'ਮੈਂ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ...'

Sara Sharif Murder Case: ਸਾਰਾ ਸ਼ਰੀਫ 10 ਅਗਸਤ, 2023 ਨੂੰ ਲੰਡਨ ਦੇ ਦੱਖਣ-ਪੱਛਮ ਵਿੱਚ ਵੋਕਿੰਗ ਵਿੱਚ ਆਪਣੇ ਬਿਸਤਰੇ ਵਿੱਚ ਮ੍ਰਿਤ ਪਾਈ ਗਈ ਸੀ। ਉਸ ਦੀਆਂ ਟੁੱਟੀਆਂ ਹੱਡੀਆਂ, ਸੜਨ ਅਤੇ ਕੱਟਣ ਦੇ ਨਿਸ਼ਾਨ ਸਮੇਤ ਗੰਭੀਰ ਸੱਟਾਂ ਉਸ ਤਸੀਹੇ ਦੀ ਹੱਦ ਨੂੰ ਦਰਸਾਉਂਦੀਆਂ ਹਨ। ਉਸਦਾ ਪਿਤਾ ਉਸਨੂੰ ਮਰਨ ਤੱਕ ਕੁੱਟਦਾ ਰਿਹਾ।

Sharon Tate: ਇਹ ਸੀ ਪੁਰਾਣੇ ਜ਼ਮਾਨੇ ਦੀ ਸਭ ਤੋਂ ਸੋਹਣੀ ਹਾਲੀਵੁੱਡ ਅਦਾਕਾਰਾ, ਮਿਲੀ ਸੀ ਦਰਦਨਾਕ ਮੌਤ, ਸੀਰੀਅਲ ਕਿੱਲਰ ਨੇ ਉਤਾਰਿਆ ਸੀ ਮੌਤ ਦੇ ਘਾਟ

ਪੁਰਾਣੇ ਜ਼ਮਾਨੇ ਦੀ ਹਾਲੀਵੁੱਡ ਅਦਾਕਾਰਾ ਸ਼ਾਰੋਨ ਟੇਟ ਆਪਣੇ ਸਮੇਂ ਦੀ ਸਭ ਤੋਂ ਸੋਹਣੀ ਹੀਰੋਈਨ ਸੀ। ਉਹ 60 ਦੇ ਦਹਾਕਿਆਂ `ਚ ਟੌਪ ਦੀ ਅਭਿਨੇਤਰੀ ਸੀ। ਉਸ ਦੀ ਖੂਬਸੂਰਤੀ ਸਾਹਮਣੇ ਵੱਡੀ ਵੱਡੀ ਅਭਿਨੇਤਰੀਆਂ ਵੀ ਫੇਲ੍ਹ ਸੀ। ਸ਼ਾਰੋਨ ਟੇਟ ਦੀ ਜ਼ਿੰਦਗੀ `ਚ ਸਭ ਕੁੱਝ ਸਹੀ ਚੱਲ ਰਿਹਾ ਸੀ। ਉਹ ਹਾਲੀਵੁੱਡ ਦੀ ਟੌਪ ਅਭਿਨੇਤਰੀ ਸੀ। ਉਨ੍ਹਾਂ ਨੇ 25 ਸਾਲ ਦੀ ਉਮਰ `ਚ ਪ੍ਰਸਿੱਧ ਫ਼ਿਲਮ ਮੇਕਰ ਰੋਮਨ ਪਲਿੰਸਕੀ ਨਾਲ ਵਿਆਹ ਕੀਤਾ ਸੀ। ਸਭ ਕੁੱਝ ਸਹੀ ਚੱਲ ਰਿਹਾ ਸੀ।

Advertisement