ਕੀ ਭਾਰਤ ਚ ਤੁਸੀਂ ਆਪਣੇ ਪਿਆਰੇ ਪਾਲਤੂ ਕੁੱਤੇ ਜਾਂ ਜਾਨਵਰਾਂ ਦੇ ਨਾਮ ਕਰ ਸਕਦੇ ਹੋ ਜਾਇਦਾਦ? ਜਾਣੋ ਕੀ ਕਹਿੰਦਾ ਹੈ ਭਾਰਤੀ ਕਾਨੂੰਨ
ਆਪਣੀ ਮੌਤ ਤੋਂ ਪਹਿਲਾਂ ਰਤਨ ਟਾਟਾ ਨੇ ਆਪਣੀ ਵਸੀਅਤ ਵੀ ਲਿਖੀ ਸੀ। ਜਿਸ ਵਿੱਚ ਉਸਨੇ ਆਪਣੇ ਪਾਲਤੂ ਕੁੱਤੇ ਟੀਟੋ ਦਾ ਵੀ ਜ਼ਿਕਰ ਕੀਤਾ ਹੈ। ਕੀ ਭਾਰਤ ਵਿੱਚ ਵਸੀਅਤ ਵਿੱਚ ਕੁੱਤੇ ਦਾ ਨਾਮ ਲਿਖਣ ਬਾਰੇ ਕੋਈ ਨਿਯਮ ਹਨ? ਆਓ ਤੁਹਾਨੂੰ ਦੱਸਦੇ ਹਾਂ ਕਿ ਪਾਲਤੂ ਜਾਨਵਰ ਦੇ ਨਾਂ 'ਤੇ ਵਸੀਅਤ ਕਿਵੇਂ ਬਣਦੀ ਹੈ।