Tuesday, December 03, 2024

Test Cricket

Ind vs Aus Cricket: ਭਾਰਤ ਨੇ ਆਸਟ੍ਰੇਲੀਆ 'ਤੇ ਕਸਿਆ ਸ਼ਿਕੰਜਾ, ਯਸ਼ਸਵੀ ਜੈਸਵਾਲ ਦਾ ਸ਼ਤਕ, ਬੜਤ 259 ਦੌੜਾਂ ਤੱਕ ਪਹੁੰਚੀ

ਜੈਸਵਾਲ 110 ਦੌੜਾਂ 'ਤੇ ਨਾਟ ਆਊਟ

IND vs NZ Test: 12 ਸਾਲ ਤੇ 18 ਸੀਰੀਜ਼ ਤੋਂ ਬਾਅਦ ਭਾਰਤ ਦੀ ਹਾਰ, ਨਿਊ ਜ਼ੀਲੈਂਡ ਨੇ 3 ਦਿਨਾਂ 'ਚ ਜਿੱਤਿਆ ਪੁਣੇ ਟੈਸਟ, ਪਹਿਲੀ ਵਾਰ ਜਿੱਤੀ ਸੀਰੀਜ਼

ਭਾਰਤ ਨੂੰ ਦੂਜੇ ਟੈਸਟ ਵਿੱਚ ਨਿਊਜ਼ੀਲੈਂਡ ਤੋਂ 113 ਦੌੜਾਂ ਨਾਲ ਹਾਰ ਮਿਲੀ। ਇਸ ਦੇ ਨਾਲ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।

IND Vs NZ Test: ਨਿਊ ਜ਼ੀਲੈਂਡ ਦੇ ਖਿਲਾਫ 156 ਦੌੜਾਂ 'ਤੇ ਢੇਰ ਹੋਈ ਟੀਮ ਇੰਡੀਆ, ਕੋਹਲੀ-ਰੋਹਿਤ ਫਿਰ ਸਾਬਤ ਹੋਏ ਫਲੌਪ

ਸਰਫਰਾਜ਼ ਖਾਨ ਸਿਰਫ 11 ਦੌੜਾਂ ਹੀ ਬਣਾ ਸਕੇ। ਮਿਸ਼ੇਲ ਸੈਂਟਨਰ ਨੇ ਸਰਫਰਾਜ਼ ਖਾਨ ਨੂੰ ਆਪਣਾ ਸ਼ਿਕਾਰ ਬਣਾਇਆ। ਹਾਲਾਂਕਿ ਰਵਿੰਦਰ ਜਡੇਜਾ ਨੇ 38 ਦੌੜਾਂ ਜੋੜੀਆਂ ਪਰ ਮਿਸ਼ੇਲ ਸੈਂਟਨਰ ਦੀ ਗੇਂਦ 'ਤੇ ਪੈਵੇਲੀਅਨ ਪਰਤ ਗਏ। ਰਵੀ ਅਸ਼ਵਿਨ ਨੇ 4 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਕੇ ਨਾਬਾਦ ਪਰਤੇ।

Cricket News: 24 ਸਾਲਾਂ 'ਚ ਸਿਰਫ 6 ਹਜ਼ਾਰ ਦੌੜਾਂ, ਇੰਗਲੈਂਡ-ਆਸਟਰੇਲੀਆ ਨਿਕਲ ਗਏ ਬਹੁਤ ਅੱਗੇ, ਭਾਰਤ ਦਾ ਗੁਆਂਢੀ ਦੇਸ਼ ਚੱਲ ਰਿਹਾ ਕੱਛੁਕੁੰਮੇ ਦੀ ਚਾਲ

ਮੁਸ਼ਫਿਕਰ ਰਹੀਮ ਨੇ 26 ਮਈ 2005 ਨੂੰ ਬੰਗਲਾਦੇਸ਼ ਲਈ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ। ਰਹੀਮ ਉਸ ਮੈਚ ਦੀ ਪਹਿਲੀ ਪਾਰੀ 'ਚ 19 ਦੌੜਾਂ ਅਤੇ ਦੂਜੀ ਪਾਰੀ 'ਚ ਸਿਰਫ 3 ਦੌੜਾਂ ਹੀ ਬਣਾ ਸਕਿਆ ਸੀ।

Rishabh Pant: 99 ਦੌੜਾਂ ਬਣਾ ਕੇ ਆਊਟ ਹੋਏ ਰਿਸ਼ਭ ਪੰਤ, ਸਿਰਫ ਇੱਕ ਰਨ ਤੋਂ MS ਧੋਨੀ ਦਾ ਰਿਕਾਰਡ ਤੋੜਨ ਤੋਂ ਰਹਿ ਗਏ ਵਾਂਝੇ

ਰਿਸ਼ਭ ਪੰਤ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਆਏ ਜਦੋਂ ਵਿਰਾਟ ਕੋਹਲੀ 70 ਦੌੜਾਂ ਬਣਾ ਕੇ ਆਊਟ ਹੋਏ। ਪੰਤ ਜਦੋਂ ਕ੍ਰੀਜ਼ 'ਤੇ ਆਏ ਤਾਂ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ 231 ਦੌੜਾਂ ਬਣਾ ਲਈਆਂ ਸਨ। 

IND Vs NZ Test: ਭਾਰਤ-ਨਿਊ ਜ਼ੀਲੈਂਡ ਵਿਚਾਲੇ ਪਹਿਲੇ ਦਿਨ ਦੀ ਖੇਡ 'ਤੇ ਮੀਂਹ ਨੇ ਫੇਰਿਆ ਪਾਣੀ, ਨਿਰਾਸ਼ ਹੋ ਕੇ ਫੈਨਜ਼ ਪਰਤੇ ਘਰ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 16 ਅਕਤੂਬਰ ਯਾਨੀ ਅੱਜ ਤੋਂ ਸ਼ੁਰੂ ਹੋਣਾ ਸੀ, ਪਰ ਬੈਂਗਲੁਰੂ 'ਚ ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਨਹੀਂ ਹੋ ਸਕਿਆ। ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਭਾਰੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪਹਿਲੇ ਟੈਸਟ ਦੇ ਪਹਿਲੇ ਦਿਨ ਟਾਸ ਵੀ ਨਹੀਂ ਹੋ ਸਕਿਆ।

Historic Collapse: Pakistan Suffers Worst Defeat in 147 Years of Test Cricket

Pakistan's cricket team suffered a humiliating defeat at the hands of England in the Multan Test, losing by an innings and 47 runs.

Joe Root Shatters Records: Becomes England's Highest Test Run-Scorer, Eyes Sachin Tendulkar's All-Time Mark

Joe Root etched his name in cricketing history on the third day of the first Test against Pakistan in Multan, surpassing Alastair Cook's record of 12,472 runs to become England's highest Test run-scorer.

Advertisement