Tuesday, April 01, 2025

Tesla

Elon Musk: ਐਲੋਨ ਮਸਕ ਦੀ ਪਰਤੀ ਬਾਦਸ਼ਾਹਤ, ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ, ਐਮਾਜ਼ੋਨ ਦੇ ਮਾਲਕ ਨੂੰ ਛੱਡਿਆ ਪਿੱਛੇ

Elon Musk Richest Man In The World: ਪਿਛਲੇ ਦਿਨਾਂ 'ਚ ਟੇਸਲਾ ਕੰਪਨੀ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਮਸਕ ਦੀ ਕੁਲ ਸੰਪਤੀ 314 ਅਰਬ ਡਾਲਰ ਹੋ ਗਈ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਜਦੋਂ ਬਾਜ਼ਾਰ ਬੰਦ ਹੋਇਆ ਤਾਂ ਮਸਕ ਦੀ ਕੁੱਲ ਸੰਪਤੀ 321.7 ਅਰਬ ਡਾਲਰ ਸੀ, ਜੋ 7 ਅਰਬ ਡਾਲਰ ਵਧ ਗਈ।

Elon Musk: ਐਲੋਨ ਮਸਕ ਦੀ ਲੱਗ ਗਈ ਲਾਟਰੀ! ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ 70 ਬਿਲੀਅਨ ਡਾਲਰ ਵਧ ਗਈ ਜਾਇਦਾਦ

Elon Musk Net Worth 2024: ਫੋਰਬਸ ਰੀਅਲ-ਟਾਈਮ ਅਰਬਪਤੀਆਂ ਦੀ ਰੈਂਕਿੰਗ ਦੇ ਅਨੁਸਾਰ, ਦੁਨੀਆ ਦੇ ਸਭ ਤੋਂ ਅਮੀਰ 53 ਸਾਲਾ ਐਲੋਨ ਮਸਕ ਦੀ ਸੰਪਤੀ 320.2 ਬਿਲੀਅਨ ਡਾਲਰ ਹੋ ਗਈ ਹੈ। ਦੂਜੇ ਸਥਾਨ 'ਤੇ ਓਰੇਕਲ ਦੇ ਲੈਰੀ ਵਿਲਸਨ ਹਨ, ਜਿਨ੍ਹਾਂ ਦੀ ਦੌਲਤ 231.8 ਬਿਲੀਅਨ ਡਾਲਰ ਹੈ। ਦੋਵਾਂ ਦੀ ਜਾਇਦਾਦ 'ਚ 90 ਅਰਬ ਡਾਲਰ ਦਾ ਅੰਤਰ ਹੈ।

Canada Accident: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਭਾਰਤੀਆਂ ਦੀ ਹੋਈ ਦਰਦਨਾਕ ਮੌਤ

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਾਰ ‘ਚ ਸਵਾਰ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 25 ਸਾਲਾ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਰਿਪੋਰਟਾਂ ਅਨੁਸਾਰ ਔਰਤ ਨੂੰ ਲੰਘ ਰਹੇ ਇੱਕ ਵਾਹਨ ਚਾਲਕ ਨੇ ਬਚਾ ਲਿਆ।

Elon Musk: ਐਲੋਨ ਮਸਕ ਦੀ ਜਾਇਦਾਦ 'ਚ ਜ਼ਬਰਦਸਤ ਵਾਧਾ, ਇੱਕੋ ਦਿਨ 'ਚ 33.5 ਅਰਬ ਡਾਲਰ ਦਾ ਉਛਾਲ, ਜਾਣੋ ਕੁੱਲ ਜਾਇਦਾਦ

Elon Musk Net Worth 2024: ਕੰਪਨੀ ਦੇ ਸੀਈਓ ਐਲੋਨ ਮਸਕ ਦੀ ਦੌਲਤ ਵਿੱਚ ਇਹ ਵੱਡੀ ਛਾਲ ਐਲੋਨ ਮਸਕ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਦੇ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਸਟਾਕ ਵਿੱਚ ਜ਼ਬਰਦਸਤ ਵਾਧੇ ਕਾਰਨ ਦੇਖਣ ਨੂੰ ਮਿਲੀ ਹੈ।

ਟੇਸਲਾ ਨੂੰ ਹਰਾਏਗੀ ਵੋਲਕਸਵੈਗਨ 2025 ਤੱਕ; Chief Herbert Diess

San Francisco: ਜਰਮਨ ਮੋਟਰ ਵਾਹਨ ਨਿਰਮਾਤਾ ਗਰੁੱਪ ਦੇ ਬੋਰਡ ਆਫ਼ ਮੈਨੇਜਮੈਂਟ ਦੇ ਮੌਜੂਦਾ ਚੇਅਰਮੈਨ Herbert Diess ਨੇ ਕਿਹਾ ਹੈ ਕਿ ਕਾਰ ਨਿਰਮਾਤਾ 
2025 ਤੱਕ Elan Musk ਦੀ Tesla.....

Tesla ਨੇ ਕੁਝ ਸਟਾਫ਼ ਦੀ ਕੀਤੀ ਛੁੱਟੀ, ਸੈਨ ਮਾਟੇਓ, ਕੈਲੀਫ਼ ਦਫ਼ਤਰ ਕਰ ਰਹੀ ਬੰਦ : Elan Musk

Elan Musk: Tesla ਵੱਧਦੀ ਲਾਗਤਾਂ ਦੇ ਵਿਚਕਾਰ ਆਪਣੀ ਕਰਮਚਾਰੀ ਗਿਣਤੀ ਨੂੰ ਘਟਾਉਣ ਲਈ ਆਪਣੇ ਸਿਲੀਕਾਨ ਵੈਲੀ ਦੇ ਦਫਤਰਾਂ ਵਿੱਚੋਂ ਇੱਕ ਨੂੰ ਬੰਦ ਕਰ ਰਿਹਾ ਹੈ।.....

Elon Musk ਦੀ ਮੁਲਾਜ਼ਮਾਂ ਨੂੰ ਧਮਕੀ, "40 ਘੰਟੇ ਦਫ਼ਤਰ ਆਓ, ਨਹੀਂ ਤਾਂ ਸਦਾ ਲਈ ਘਰ ਜਾਓ"

ਮਸਕ ਨੇ ਇੱਕ ਈ-ਮੇਲ ਵਿੱਚ ਕਿਹਾ ਕਿ "ਜੇਕਰ ਤੁਸੀਂ ਦਫ਼ਤਰ ਵਿੱਚ ਨਹੀਂ ਦਿਖਾਈ ਦਿੰਦੇ, ਤਾਂ ਅਸੀਂ ਮੰਨ ਲਵਾਂਗੇ ਕਿ ਤੁਸੀਂ ਅਸਤੀਫ਼ਾ ਦੇ ਦਿੱਤਾ ਹੈ। ਕੋਈ ਵੀ ਜੋ ਦਫ਼ਤਰ ਤੋਂ ਦੂਰ ਕੰਮ ਕਰਨਾ ਚਾਹੁੰਦਾ ਹੈ, ਉਸਨੂੰ ਹਫ਼ਤੇ ਵਿੱਚ ਘੱਟੋ-ਘੱਟ 40 ਘੰਟੇ ਕੰਮ ਕਰਨ ਦੀ ਲੋੜ ਹੋਵੇਗੀ।"

Advertisement