Tamannaah Bhatia ਨੇ ਬੋਲਡ ਵੀਡੀਓ 'ਚ ਕੀਤਾ ਅਜੀਬੋ-ਗ਼ਰੀਬ ਸਟਾਈਲ 'ਚ ਵਾਕ, ਫੈਨਜ਼ ਨੇ ਕਿਹਾ.....
ਇਕ ਪੈਪਰਾਜ਼ੀ ਨੇ ਵੀਡੀਓ ਸ਼ੇਅਰ ਕੀਤਾ ਹੈ।ਇਸ ਵਿੱਚ ਤਮੰਨਾ ਭਾਟੀਆ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਕ ਨੇ ਲਿਖਿਆ ਕਿ ਇਸ ਤਰ੍ਹਾਂ ਕਿਉਂ ਚੱਲ ਰਿਹਾ ਹੈ ਜਦਕਿ ਦੂਜੇ ਨੇ ਲਿਖਿਆ ਕਿ 'ਇਹ ਮੁੰਡੇ ਵਾਂਗ ਚੱਲ ਰਹੀ ਹੈ