ਲਲਿਤ ਮੋਦੀ ਨੂੰ ਡੇਟ ਕਰਨ ਦੇ ਫ਼ੈਸਲੇ 'ਤੇ ਨਾਰਾਜ਼ ਸੁਸ਼ਮਿਤਾ ਦੇ ਪਿਤਾ! ਕਹੀ ਵੱਡੀ ਗੱਲ
ਸੁਸ਼ਮਿਤਾ ਦੇ ਪਿਤਾ ਨੇ ਕਿਹਾ, ''ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਂ ਵੀਰਵਾਰ ਸਵੇਰੇ ਆਪਣੀ ਧੀ ਨਾਲ ਗੱਲ ਕੀਤੀ, ਪਰ ਉਸਨੇ ਕੁਝ ਨਹੀਂ ਕਿਹਾ। ਮੈਨੂੰ ਵੀ ਇਸ ਬਾਰੇ ਟਵਿੱਟਰ ਰਾਹੀਂ ਪਤਾ ਲੱਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਚੀਜ਼ ਬਾਰੇ ਕੀ ਕਹਾਂ ਜਿਸ ਬਾਰੇ ਮੈਂ ਬਿਲਕੁਲ ਨਹੀਂ ਜਾਣਦਾ ਹਾਂ।