Superfood for Kids : ਬੱਚਿਆਂ ਦੇ ਮਾਨਸਿਕ ਵਿਕਾਸ ਲਈ ਜ਼ਰੂਰੀ ਹਨ ਇਹ ਚੀਜ਼ਾਂ
ਮੱਛੀ ਦਾ ਸੇਵਨ ਕਰਨ ਨਾਲ ਬੱਚੇ ਨੂੰ ਓਮੇਗਾ 3, ਫੈਟ, ਆਇਓਡੀਨ ਅਤੇ ਜ਼ਿੰਕ ਮਿਲਦਾ ਹੈ। ਇਸ ਦੇ ਨਾਲ ਹੀ ਇਹ ਮਾਨਸਿਕ ਵਿਕਾਸ ਲਈ ਵੀ ਚੰਗਾ ਹੈ। ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਸਿਹਤਮੰਦ ਦਿਮਾਗ ਲਈ ਚੰਗਾ ਮੰਨਿਆ ਜਾਂਦਾ ਹੈ। ਸੰਤਰਾ ਬੱਚੇ ਦੇ ਹੁਨਰ ਨੂੰ ਨਿਖਾਰਨ ਵਿੱਚ ਵੀ ਮਦਦ ਕਰਦਾ ਹੈ।