Thursday, April 03, 2025

Sonali Phogat Death

ਸੋਨਾਲੀ ਫੋਗਾਟ ਮੌਤ ਮਾਮਲੇ 'ਚ ਖੱਟਰ ਨੇ ਗੋਆ ਦੇ ਸੀਐਮ ਨੂੰ CBI ਜਾਂਚ ਦੀ ਮੰਗ ਲਈ ਲਿਖੀ ਚਿੱਠੀ

42 ਸਾਲਾ ਹਰਿਆਣਾ ਭਾਜਪਾ ਨੇਤਾ ਅਤੇ ਅਭਿਨੇਤਰੀ ਸੋਨਾਲੀ ਫੋਗਾਟ ਨੂੰ 23 ਅਗਸਤ ਨੂੰ ਉੱਤਰੀ ਗੋਆ ਦੇ ਅੰਜੁਨਾ ਦੇ ਸੇਂਟ ਐਂਥਨੀਜ਼ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ। 

Sonali Phogat Death: ਸੋਨਾਲੀ ਫੋਗਾਟ ਦੇ ਕਤਲ ਤੋਂ ਡਰੀ Bigg Boss ਦੀ ਇਹ ਕੰਟੇਸਟੈਂਟ, ਕਹੀ ਵੱਡੀ ਗੱਲ

ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਸੋਨਾਲੀ ਨੂੰ ਜ਼ਬਰਦਸਤੀ ਨਸ਼ੀਲੇ ਪਦਾਰਥ ਦਿੱਤੇ ਜਾ ਰਹੇ ਹਨ, ਨਾਲ ਹੀ ਇੱਕ ਵੀਡੀਓ 'ਚ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹੋਟਲ 'ਚੋਂ ਬਾਹਰ ਲਿਜਾਉਂਦਿਆਂ ਦੇਖਿਆ ਜਾ ਰਿਹਾ ਹੈ।

Sonali Phogat Death Update : ਪੁਲਿਸ ਦਾ ਦਾਅਵਾ; ਸੋਨਾਲੀ ਫੋਗਾਟ ਨੂੰ ਜ਼ਬਰਦਸਤੀ ਦਿੱਤਾ ਗਿਆ ਸੀ ਡਰੱਗਜ਼

ਸੁਖਵਿੰਦਰ ਨੇ ਮੰਨਿਆ ਹੈ ਕਿ ਸੋਨਾਲੀ ਨੂੰ ਲਿਕਵਿਡ ਦੇ ਰੂਪ ਵਿੱਚ ਨਸ਼ੀਲੇ ਪਦਾਰਥ ਦਿੱਤੇ ਗਏ ਸਨ। ਮੁਲਜ਼ਮ ਸੋਨਾਲੀ ਫੋਗਾਟ ਨਾਲ ਟਾਇਲਟ ਗਏ ਸਨ, ਉਹ 2 ਘੰਟੇ ਤੱਕ ਉੱਥੇ ਰਹੇ। 

ਟਿਕਟੌਕ ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਭੈਣ ਨੇ ਜਤਾਇਆ ਕਤਲ ਦਾ ਖ਼ਦਸ਼ਾ

ਸੋਨਾਲੀ ਫੋਗਾਟ ਦੀ ਵੱਡੀ ਭੈਣ ਰੇਮਨ ਫੋਗਾਟ ਨੇ ਦੱਸਿਆ ਕਿ ਰਾਤ 11 ਵਜੇ ਉਹ ਬੀਮਾਰ ਮਹਿਸੂਸ ਕਰ ਰਹੀ ਸੀ ਅਤੇ ਖਾਣੇ ਦੀ ਸ਼ਿਕਾਇਤ ਕੀਤੀ। ਰੇਮਨ ਨੇ ਦੱਸਿਆ ਕਿ ਸੋਨਾਲੀ ਦੀ ਮਾਂ ਨਾਲ ਫੋਨ 'ਤੇ ਗੱਲ ਹੋਈ ਸੀ। 

Advertisement