Tuesday, April 01, 2025

Separatist Movement

ਨਿਊ ਜ਼ੀਲੈਂਡ 'ਚ ਖਾਲਿਸਤਾਨੀਆਂ ਦੀ ਜਨ ਰੈਲੀ ਲਈ ਭਾਰਤ ਦੇ ਗੈਂਗਸਟਰ ਜਾਰੀ ਕਰ ਰਹੇ ਫੰਡਿੰਗ, ਗੁਰਪਤਵੰਤ ਪੰਨੂੰ ਕਰਵਾ ਰਿਹਾ ਆਯੋਜਨ

ਇਸ ਗੱਲ ਦਾ ਖੁਲਾਸਾ ਦੇਸ਼ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਨੇ ਕੀਤਾ ਹੈ। ਇਹ ਰਿਪੋਰਟ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨਾਲ ਵੀ ਸਾਂਝੀ ਕੀਤੀ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਖਾਲਿਸਤਾਨੀ ਜਥੇਬੰਦੀਆਂ ਨੂੰ ਦੇਸ਼ ਵਿੱਚ ਫੈਲੇ ਗੈਰ-ਕਾਨੂੰਨੀ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਰਾਹੀਂ ਲਗਾਤਾਰ ਫੰਡਿੰਗ ਕੀਤੀ ਜਾ ਰਹੀ ਹੈ।

Arsh Dalla: ਆਖਰ ਕੌਣ ਹੈ ਗੈਂਗਸਟਰ ਅਰਸ਼ ਡੱਲਾ? ਨਿੱਝਰ ਦਾ ਸੀ ਰਾਈਟ ਹੈਂਡ, ਪੰਜਾਬ 'ਚ ਇੰਝ ਫੈਲਾ ਰਿਹਾ ਸੀ ਦਹਿਸ਼ਤ

Gangster Arsh Dalla Arrested: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੀ ਜਾਂਚ ਅਨੁਸਾਰ ਅਰਸ਼ਦੀਪ ਕੈਨੇਡਾ 'ਚ ਬੈਠ ਕੇ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ 'ਚ ਗੈਂਗਸਟਰ ਚਲਾ ਰਿਹਾ ਸੀ। ਇਸ ਤੋਂ ਇਲਾਵਾ ਉਸ ਦੇ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨਾਲ ਵੀ ਸਬੰਧ ਸਨ। ਇਸੇ ਆਧਾਰ 'ਤੇ ਅਰਸ਼ਦੀਪ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਅੱਤਵਾਦੀ ਮਾਡਿਊਲ ਚਲਾ ਰਿਹਾ ਸੀ। 

Advertisement